ਕੈਬਿਨੇਟ ਮੰਤਰੀ ਆਸ਼ੂ ਦੇ ਘਰ ਪਹੁੰਚੇ ਨਵਜੋਤ ਸਿੰਘ ਸਿੱਧੂ
ਲੁਧਿਆਣਾ, 24 ਜੁਲਾਈ 2021: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਸ਼ਾਮ ਕੈਬੇਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਪਹੁੰਚੇ ।
@sherryontopp at #cabinetminister Ashu's home in #Ludhianahttps://t.co/F8RhOQNYo8 pic.twitter.com/VSjK7w7h7p
— Times Punjab (@TimesPunjabTV) July 24, 2021
ਆਸ਼ੂ ਵੱਲੋਂ ਇਸ ਮੌਕੇ ਸਿੱਧੂ ਦਾ ਸਵਾਗਤ ਕੀਤਾ । ਇਸ ਮੌਕੇ ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਆਗੂ ਵੀ ਹਾਜ਼ਰ ਸਨ ।ਉਸ ਤੋਂ ਪਹਿਲਾਂ ਸਿੱਧੂ ਫੋਰਟਿਸ ਹਸਪਤਾਲ ਵਿਧਾਇਕ ਸੰਜੈ ਤਲਵਾੜ ਦੀ ਮਾਤਾ ਦਾ ਹਾਲ ਜਾਣਨ ਗਏ ਸਨ।
[Do like our FACEBOOK page, share your views and opinions on TWITTER. You can also follow us on INSTAGRAM and do join our WHATSAPP group for latest updates.]