ਹੋਲੇ ਮਹੱਲੇ ਜਾਣ ਵਾਲਿਆਂ ਸੰਗਤਾਂ ਲਈ ਟੋਲ ਪਲਾਜ਼ਾ ਫ੍ਰੀ

0

ਸ੍ਰੀ ਆਨੰਦਪੁਰ ਸਾਹਿਬ, 14  ਮਾਰਚ  2022  :  ਪੰਜਾਬ ਸਰਕਾਰ ਨੇ ਹੋਲੇ ਮਹੱਲੇ ਜਾਣ ਵਾਲੀ ਸੰਗਤਾਂ ਲਈ ਵੱਡਾ ਐਲਾਨ ਕੀਤਾ ਹੈ । ਹੁਣ ਆਨੰਦਪੁਰ ਜਾਣ ਵਾਲੀ ਸੰਗਤ ਨੂੰ ਟੋਲ ਟੈਕਸ ਨਹੀਂ ਭਰਨਾ ਪਵੇਗਾ । ਪੰਜਾਬ ਸਰਕਾਰ ਵਲੋਂ ਇਹ ਫੈਸਲਾ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਦੇ ਮਧੇਨਜ਼ਰ ਲਿਆ ਗਿਆ ਹੈ । ਇਹ ਫੈਸਲਾ 19 ਮਾਰਚ ਤੱਕ ਲਿਆ ਗਿਆ ਹੈ ।

About The Author

Leave a Reply

Your email address will not be published. Required fields are marked *

error: Content is protected !!