ਵਿਧਾਨ ਸਭਾ ਸੈਸ਼ਨ ਦੌਰਾਨ ਹੰਗਾਮਾ ਕਰਨਾ ਰਾਣਾ ਗੁਰਜੀਤ ਦੇ ਬੇਟੇ ਇੰਦਰ ਪ੍ਰਤਾਪ ਨੂੰ ਪਿਆ ਮਹਿੰਗਾ
ਦੇਖੋ ਵੀਡੀਓ :
ਚੰਡੀਗੜ੍ਹ, 1 ਅਪ੍ਰੈਲ 2022 : ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਪਹਿਲੇ ਇਜਲਾਸ ਦੌਰਾਨ ਮੁੱਖਮੰਤਰੀ ਮਾਨ ਵਲੋਂ ਸੰਬੋਧਨ ਦੌਰਾਨ ਸੁਲਤਾਨਪੁਰ ਤੋਂ ਆਜ਼ਾਦ ਵਿਧਾਇਕ ਰਾਣਾ ਗੁਰਜੀਤ ਦੇ ਬੇਟੇ ਇੰਦਰ ਪ੍ਰਤਾਪ ਨੇ ਜ਼ੋਰਦਾਰ ਹੰਗਾਮਾ ਕੀਤਾ । ਮਾਨਯੋਗ ਸਪੀਕਰ ਨੇ ਮਾਰਸ਼ਲਾਂ ਨੂੰ ਵਲੋਂ ਵਿਧਾਇਕ ਇੰਦਰ ਪ੍ਰਤਾਪ ਨੂੰ ਚੁੱਪ ਰਹਿਣ ਲਈ ਚਿਤਾਵਨੀ ਵੀ ਦਿੱਤੀ ਗਈ ਪਰ ਲਗਾਤਾਰ ਉਹਨਾਂ ਸਦਨ ਦੀ ਕਾਰਵਾਈ ਭੰਗ ਕੀਤੀ ਜਿਸ ਦੇ ਤਹਿਤ ਮਾਨਯੋਗ ਸਪੀਕਰ ਨੇ ਮਾਰਸ਼ਲਾਂ ਨੂੰ ਸੈਸ਼ਨ ਦੌਰਾਨ ਇੰਦਰ ਪ੍ਰਤਾਪ ਨੂੰ ਬਾਹਰ ਕੱਢਣ ਦੇ ਆਦੇਸ਼ ਦਿਤੇ ।
https://www.facebook.com/109153657928252/posts/350800250430257/?flite=scwspnss