( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001360688{main}( ).../index.php:0
20.0002361048require( '/home/timespunjab.com/public_html/wp-blog-header.php' ).../index.php:17
30.422417649056require_once( '/home/timespunjab.com/public_html/wp-includes/template-loader.php' ).../wp-blog-header.php:19
40.431217716160include( '/home/timespunjab.com/public_html/wp-content/themes/covernews/single.php' ).../template-loader.php:106
50.431217716160get_header( ).../single.php:10
60.440617735968locate_template( ).../general-template.php:48
70.440717736080load_template( ).../template.php:745
80.440817736496require_once( '/home/timespunjab.com/public_html/wp-content/themes/covernews/header.php' ).../template.php:810
90.655220985520do_action( ).../header.php:63
100.655220985896WP_Hook->do_action( ).../plugin.php:517
110.655220985896WP_Hook->apply_filters( ).../class-wp-hook.php:348
120.655220986648covernews_get_breadcrumb( ).../class-wp-hook.php:324
130.655620986768covernews_get_breadcrumb_trail( ).../template-functions.php:277
140.655920987896breadcrumb_trail( ).../template-functions.php:316
150.656820991432Breadcrumb_Trail->trail( ).../breadcrumbs.php:43
160.657220993632sprintf ( ).../breadcrumbs.php:253

ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿੱਚ ਪਬਲਿਕ ਡੀਲਿੰਗ ਹੋਈ ਮੁੜ ਬਹਾਲ

0
ਮਾਨਸਾ, 21 ਜੁਲਾਈ 2021 : ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਕੋਵਿਡ-19 ਦੇ ਚੱਲਦਿਆਂ ਸਕੱਤਰ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਚੰਡੀਗੜ੍ਹ ਤੋਂ 22 ਮਈ 2020 ਨੂੰ ਪ੍ਰਾਪਤ ਪੱਤਰ ਅਨੁਸਾਰ ਸਮੂਹ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਸੀ ਅਤੇ 16 ਮਾਰਚ 2021 ਰਾਹੀਂ ਪ੍ਰਾਪਤ ਪੱਤਰ ਦੇ ਅਧਾਰ ’ਤੇ ਪਬਲਿਕ ਡੀਲਿੰਗ ਮੁੜ ਬਹਾਲ ਕੀਤੀ ਗਈ ਸੀ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਮਈ 2021 ਦੌਰਾਨ ਕੋਵਿਡ-19 ਮਹਾਂਮਾਰੀ ਫੈਲਣ ਕਾਰਨ ਮੁੜ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਫ਼ਤਰ ਵਿਖੇ ਪਬਲਿਕ ਡੀਲਿੰਗ ’ਤੇ ਰੋਕ ਲਗਾਈ ਗਈ ਸੀ। ਹੁਣ ਕੋਵਿਡ ਦੇ ਕੇਸ ਘੱਟ ਹੋਣ ਕਾਰਨ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਮੁੜ ਤੋਂ ਪਬਲਿਕ ਡੀਲਿੰਗ ਬਹਾਲ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜੋ ਪ੍ਰਾਰਥੀ ਪੰਜਾਬ ਵਿੱਚ ਕਰਫਿਊ/ਲਾਕਡਾਊਨ ਹੋਣ ਕਾਰਨ ਆਪਣਾ X-10 ਕਾਰਡ ਰੀਨਿਊ ਨਹੀਂ ਕਰਵਾ ਸਕੇ, ੳਹ ਪ੍ਰਾਰਥੀ ਫਰਵਰੀ 2020 ਤੋਂ ਹੁਣ ਤੱਕ ਰੀਨਿਊ ਹੋਣ ਵਾਲੇ X-10 ਕਾਰਡ ਰੀਨਿਊ ਨੂੰ ਅੱਗੇ ਜਾਰੀ ਰੱਖਣ ਲਈ 10 ਸਤੰਬਰ 2021 ਤੱਕ ਆਪਣਾ X-10 ਕਾਰਡ ਰੀਨਿਊ ਕਰਵਾ ਸਕਦੇ ਹਨ।

About The Author

Leave a Reply

Your email address will not be published. Required fields are marked *

error: Content is protected !!