ਥੋੜੀ ਹੀ ਦੇਰ ‘ਚ ਸੀਐਮ ਭਗਵੰਤ ਮਾਨ ਲੈਣਗੇ ਇਤਿਹਾਸਿਕ ਫੈਸਲਾ

0

ਚੰਡੀਗੜ੍ਹ, 17  ਮਾਰਚ  2022 :  ਪੰਜਾਬ ਵਿਧਾਨ ਸਭਾ ਦੇ ਪਹਿਲੇ ਇਜਲਾਸ ਤੋਂ ਬਾਅਦ ਮੁੱਖਮੰਤਰੀ ਭਗਵੰਤ ਮਾਨ ਨੇ ਪੰਜਾਬ ਭਰ ਲਈ ਇਤਿਹਾਸਿਕ ਫੈਸਲਾ ਲੈਣ ਦਾ ਐਲਾਨ ਕੀਤਾ ਹੈ । ਉਹਨਾਂ ਵਲੋਂ ਇਹ ਜਾਣਕਾਰੀ ਟਵੀਟ ਕਰ ਸਾਂਝਾ ਕੀਤੀ ਗਈ ।

About The Author

Leave a Reply

Your email address will not be published. Required fields are marked *