ਆਨੰਦ ਮਹਿੰਦਰਾ ਨੇ ਪੈਰਾਓਲੰਪਿਕ ‘ਚ ਨਿਸ਼ਾਨੇਬਾਜ਼ੀ ‘ਚ ਦੋ ਗੋਲ੍ਡ ਮੈਡਲ ਜਿੱਤਣ ਵਾਲੀ ਅਵਨੀ ਲਖਰਾ ਨੂੰ ਇਕ ਮਹਿੰਦਰਾ ਕਸਟਮਾਈਜ਼ XUV700 ਕਾਰ ਤੋਹਫੇ ਵਜੋਂ ਦਿਤੀ ਗਈ । ਜਿਵੇਂ ਹੀ ਕਾਰ ਅਵਨੀ ਦੇ ਘਰ ਪਹੁੰਚੀ ਉਸ ਨੇ ਆਨੰਦ ਮਹਿੰਦਰਾ ਅਤੇ ਉਹਨਾਂ ਦੀ ਟੀਮ ਦਾ ਇਕ ਵਿਸ਼ੇਸ਼ ਟਵੀਟ ਕਰਕੇ ਧੰਨਵਾਦ ਕੀਤਾ ਤੇ ਨਾਲ ਹੀ ਕਾਰ ਦੀ ਤਸਵੀਰ ਸਾਂਝਾ ਕੀਤੀ ।


About The Author
Tags: #LatestUpdate, #TimesPunjabNews, Athlete, AvaniLekhara, Car, gifted, GoldMedalist, Jaipur, latestnews, MahindraXUV700, news, ParaOlympics, Shooter