( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358280{main}( ).../index.php:0
20.0002358640require( '/home/timespunjab.com/public_html/wp-blog-header.php' ).../index.php:17
30.414117650728require_once( '/home/timespunjab.com/public_html/wp-includes/template-loader.php' ).../wp-blog-header.php:19
40.424217717832include( '/home/timespunjab.com/public_html/wp-content/themes/covernews/single.php' ).../template-loader.php:106
50.424217717832get_header( ).../single.php:10
60.433717737640locate_template( ).../general-template.php:48
70.433817737752load_template( ).../template.php:745
80.433917738168require_once( '/home/timespunjab.com/public_html/wp-content/themes/covernews/header.php' ).../template.php:810
90.610020987504do_action( ).../header.php:63
100.610020987880WP_Hook->do_action( ).../plugin.php:517
110.610020987880WP_Hook->apply_filters( ).../class-wp-hook.php:348
120.610020988632covernews_get_breadcrumb( ).../class-wp-hook.php:324
130.610320988752covernews_get_breadcrumb_trail( ).../template-functions.php:277
140.610720989880breadcrumb_trail( ).../template-functions.php:316
150.611620993480Breadcrumb_Trail->trail( ).../breadcrumbs.php:43
160.612120995680sprintf ( ).../breadcrumbs.php:253

PM ਮੋਦੀ ਅੱਜ ਅਯੁੱਧਿਆ ਦੇ ਵਿਕਾਸ ਕਾਰਜਾਂ ਦਾ ਲੈਣਗੇ ਜਾਇਜ਼ਾ, CM ਯੋਗੀ ਵੀ ਰਹਿਣਗੇ ਮੌਜੂਦ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਯੁੱਧਿਆ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨਗੇ । ਪ੍ਰਧਾਨ ਮੰਤਰੀ ਮੋਦੀ ਅਤੇ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨਗੇ ।

ਪੀਐਮ ਮੋਦੀ ਇਸ ਸਮੀਖਿਆ ਬੈਠਕ ਵਿੱਚ ਅਯੁੱਧਿਆ ਦੇ ਵਿਕਾਸ ਦਾ ਵਿਜ਼ਨ ਦਸਤਾਵੇਜ਼ ਦੇਖਣ ਦੇ ਨਾਲ-ਨਾਲ ਹੁਣ ਤੱਕ ਕੀਤੇ ਗਏ ਕੰਮਾਂ ਦੀ ਸਮੀਖਿਆ ਕਰਨਗੇ । ਇਹ ਬੈਠਕ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇਗੀ ।

ਇਸ ਬੈਠਕ ਵਿੱਚ ਪੀਐਮ ਮੋਦੀ ਤੋਂ ਇਲਾਵਾ 13 ਮੈਂਬਰ ਸ਼ਾਮਿਲ ਹੋਣਗੇ । ਸੀਐਮ ਯੋਗੀ ਲਖਨਊ ਸਥਿਤ ਆਪਣੀ ਰਿਹਾਇਸ਼ ਤੋਂ ਵਰਚੁਅਲ ਮਾਧਿਅਮ ਰਾਹੀਂ ਜੁੜਨਗੇ। ਦੋਵੇਂ ਡਿਪਟੀ ਸੀ.ਐਮ ਕੇਸ਼ਵ ਮੌਰਿਆ ਅਤੇ ਦਿਨੇਸ਼ ਸ਼ਰਮਾ, ਵਿੱਤ ਮੰਤਰੀ ਸੁਰੇਸ਼ ਖੰਨਾ, ਨਗਰ ਵਿਕਾਸ ਮੰਤਰੀ ਆਸ਼ੂਤੋਸ਼ ਟੰਡਨ, ਸੈਰ ਸਪਾਟਾ ਮੰਤਰੀ ਨੀਲਕੰਠ ਤਿਵਾਰੀ, ਸਿੰਜਾਈ ਮੰਤਰੀ ਮਹਿੰਦਰ ਸਿੰਘ, ਅਯੁੱਧਿਆ ਵਿਕਾਸ ਅਥਾਰਟੀ ਦੇ ਉਪ ਚੇਅਰਮੈਨ ਵਿਸ਼ਾਲ ਸਿੰਘ, ਪ੍ਰਮੁੱਖ ਸਕੱਤਰ ਤੋਂ ਇਲਾਵਾ ਸੈਰ ਸਪਾਟਾ, ਵਧੀਕ ਮੁੱਖ ਸਕੱਤਰ ਸਿਟੀ ਪ੍ਰਿੰਸੀਪਲ ਵਿਕਾਸ ਸਮੇਤ ਹੋਰ ਵਿਭਾਗਾਂ ਦੇ ਸਕੱਤਰ ਮੌਜੂਦ ਰਹਿਣਗੇ ।

ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਉਸਾਰੀ ਕਮੇਟੀ ਦੇ ਚੇਅਰਮੈਨ ਨ੍ਰਿਪੇੰਦਰ ਮਿਸ਼ਰਾ ਨੇ ਪਿਛਲੇ ਦਿਨੀਂ ਅਯੁੱਧਿਆ ਦਾ ਦੌਰਾ ਕੀਤਾ ਸੀ । ਉਨ੍ਹਾਂ ਨੇ ਅਯੁੱਧਿਆ ਦੇ ਵਿਕਾਸ ਕਾਰਜਾਂ ਅਤੇ ਮੰਦਿਰ ਨਿਰਮਾਣ ਦੀ ਪ੍ਰਗਤੀ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕੀਤੀ ਸੀ । ਇਹ ਰਿਪੋਰਟ ਪ੍ਰਧਾਨ ਮੰਤਰੀ ਤੱਕ ਵੀ ਪਹੁੰਚਾਈ ਗਈ ਹੈ।

ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਕੈਬਨਿਟ ਮੀਟਿੰਗ ਵਿੱਚ ਕੁੱਲ ਅੱਠ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ । ਜਿਸ ਵਿੱਚ ਅਯੁੱਧਿਆ ਵਿੱਚ 400 ਕਰੋੜ ਦੀ ਲਾਗਤ ਨਾਲ ਬੱਸ ਅੱਡੇ ਦੇ ਨਿਰਮਾਣ ਕਾਰਜ ਨੂੰ ਪ੍ਰਵਾਨਗੀ ਦਿੱਤੀ ਗਈਸੀ । ਅਯੁੱਧਿਆ ਵਿੱਚ ਪੀਪੀਪੀ ਮੋਡ ‘ਤੇ 400 ਕਰੋੜ ਦੀ ਲਾਗਤ ਨਾਲ ਇੱਕ ਬੱਸ ਅੱਡਾ ਬਣਾਇਆ ਜਾਵੇਗਾ । ਇੰਟਰ ਸਟੇਟ ਟਰਮੀਨਲ ਇਸ ਬੱਸ ਅੱਡੇ ‘ਤੇ ਆਉਣ ਵਾਲੇ ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਲਗਭਗ ਡੇਢ ਕਿਲੋਮੀਟਰ ਦਾ ਫਲਾਈਓਵਰ ਵੀ ਬਣਾਇਆ ਜਾਵੇਗਾ ।

About The Author

Leave a Reply

Your email address will not be published. Required fields are marked *

error: Content is protected !!