( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358248{main}( ).../index.php:0
20.0002358608require( '/home/timespunjab.com/public_html/wp-blog-header.php' ).../index.php:17
30.407517648048require_once( '/home/timespunjab.com/public_html/wp-includes/template-loader.php' ).../wp-blog-header.php:19
40.414817715152include( '/home/timespunjab.com/public_html/wp-content/themes/covernews/single.php' ).../template-loader.php:106
50.414817715152get_header( ).../single.php:10
60.423417734960locate_template( ).../general-template.php:48
70.423417735072load_template( ).../template.php:745
80.423517735488require_once( '/home/timespunjab.com/public_html/wp-content/themes/covernews/header.php' ).../template.php:810
90.614320988608do_action( ).../header.php:63
100.614320988984WP_Hook->do_action( ).../plugin.php:517
110.614320988984WP_Hook->apply_filters( ).../class-wp-hook.php:348
120.614320989736covernews_get_breadcrumb( ).../class-wp-hook.php:324
130.614820989856covernews_get_breadcrumb_trail( ).../template-functions.php:277
140.615020990984breadcrumb_trail( ).../template-functions.php:316
150.615920994616Breadcrumb_Trail->trail( ).../breadcrumbs.php:43
160.616320997008sprintf ( ).../breadcrumbs.php:253

ਵਧਿਕ ਡਿਪਟੀ ਕਮਿਸ਼ਨਰ ਵੱਲੋ ਬੈਸਿਕ ਹੈਲਥ ਟਰੇਨਿੰਗ ਲੈਣ ਵਾਲੇ ਸਿਖਿਆਰਥੀਆਂ ਨੂੰ ਵੰਡੇ ਗਏ ਸਰਟੀਫਿਕੇਟ

0
ਫਤਹਿਗੜ੍ਹ ਸਾਹਿਬ, 18 ਜੂਨ
ਵਧੀਕ ਡਿਪਟੀ ਕਮਿਸ਼ਨਰ ਜਨਰਲ ਅਨੂਪ੍ਰਿਤਾ ਜ਼ੋਹਲ ਦੀ ਪਹਿਲ ਕਦਮੀ ਸਦਕਾ ਜਿਲ੍ਹੇ ਦੀਆ ਪੇਂਡੂ ਖੇਤਰ ਦੀਆਂ ਲੜਕੀਆਂ ਲਈ ਸਿਵਲ ਹਸਪਤਾਲ, ਫਤਹਿਗੜ੍ਹ ਸਾਹਿਬ ਵਿਖੇ ਬੇਸਿਕ ਹੈਲਥ ਸਰਵਸੀਸ ਦੀ ਟਰੇਨਿੰਗ ਸ਼ੁਰੂ ਕਰਵਾਈ ਗਈ। ਜਿਸ ਵਿਚ ਸਿਖਿਆਰਥਣਾ ਨੂੰ 15 ਦਿਨਾਂ ਦੀ ਟਰੇਨਿੰਗ ਦਿੱਤੀ ਗਈ ਸੀ। ਟਰੇਨਿੰਗ ਦੋਰਾਨ ਉਹਨਾਂ ਨੂੰ ਸਿਹਤ ਸਬੰਧੀ ਵੱਖ-ਵੱਖ ਵਿਸ਼ਿਆਂ ਉੱਤੇ ਮਾਹਿਰ ਡਾਕਟਰਾਂ ਵੱਲੋ ਸਿਖਲਾਈ ਦਿੱਤੀ ਗਈ। ਟਰੇਨਿੰਗ ਪੂਰੀ ਹੋਣ ਉਪਰੰਤ ਵਧੀਕ ਡਿਪਟੀ ਕਮਿਸ਼ਨਰ  ਦੁਆਰਾ ਇਨ੍ਹਾ ਸਿਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ।
ਉਨ੍ਹਾਂ ਇਸ ਮੋਕੇ ਸਰਟੀਫਿਕੇਟ ਲੈਣ ਵਾਲੇ ਸਿਖਿਆਰਥੀਆਂ ਦਾ ਹੋਸਲਾਂ ਵਧਾਇਆ ਅਤੇ ਉਨ੍ਹਾ ਨੂੰ ਇਸ ਟਰੇਨਿੰਗ ਦਾ ਸਦ-ਉਪਯੋਗ ਕਰਦੇ ਹੋਏ ਜਿਲ੍ਹੇ ਵਿਚ ਸਿਹਤ ਵਿਭਾਗ ਵੱਲੋ ਕਰੋਨਾ ਮਹਾਮਾਰੀ ਨਾਲ ਲੜਨ ਵਾਸਤੇ ਕੀਤੇ ਜਾ ਰਹੇ ਉਪਰਾਲਿਆ ਵਿਚ ਆਪਣਾ ਸਵੈ ਯੋਗਦਾਨ ਪਾਉਣ ਦੇ ਲਈ ਪ੍ਰੇਰਿਤ ਵੀ ਕੀਤਾ। ਇਸ ਤੋ ਇਲਾਵਾ ਉਨਾਂ ਵੱਲੋ ਇਨ੍ਹਾ ਸਿਖਿਆਰਥਣਾਂ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਯੋਜਨਾ ਦੇ ਤਹਿਤ ਜਿਲ੍ਹਾ ਪਟਿਆਲਾ ਵਿਖੇ ਰਜਿੰਦਰਾ ਹਸਪਤਾਲ ਦੇ ਨਾਲ ਬਣਾਏ ਗਏ ਰਿਹਾਇਸ਼ੀ ਹੈਲਥ ਸਕਿੱਲ ਸੈਂਟਰ ਵਿਚ ਕਰੋਨਾ ਮਹਾਮਾਰੀ ਕਰਕੇ ਮੁੱਢ ਤੋ ਸੈਂਟਰ ਖੁੱਲ ਜਾਣ ਉਪਰੰਤ 3 ਤੋ 4 ਮਹਿਨੇ ਦੀ ਟਰੇਨਿੰਗ ਲੈ ਕੇ ਪ੍ਰਾਇਵੇਟ ਨੋਕਰੀ ਪ੍ਰਾਪਤ ਕਰਨ ਦੇ ਯੋਗ ਬਣਨ ਵਾਸਤੇ ਵੀ ਦਸਿਆ ਗਿਆ ਹੈ।

About The Author

Leave a Reply

Your email address will not be published. Required fields are marked *

error: Content is protected !!