( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358248{main}( ).../index.php:0
20.0001358608require( '/home/timespunjab.com/public_html/wp-blog-header.php' ).../index.php:17
30.418417647552require_once( '/home/timespunjab.com/public_html/wp-includes/template-loader.php' ).../wp-blog-header.php:19
40.426717714656include( '/home/timespunjab.com/public_html/wp-content/themes/covernews/single.php' ).../template-loader.php:106
50.426717714656get_header( ).../single.php:10
60.435217734464locate_template( ).../general-template.php:48
70.435317734576load_template( ).../template.php:745
80.435417734992require_once( '/home/timespunjab.com/public_html/wp-content/themes/covernews/header.php' ).../template.php:810
90.610620984816do_action( ).../header.php:63
100.610620985192WP_Hook->do_action( ).../plugin.php:517
110.610620985192WP_Hook->apply_filters( ).../class-wp-hook.php:348
120.610620985944covernews_get_breadcrumb( ).../class-wp-hook.php:324
130.611020986064covernews_get_breadcrumb_trail( ).../template-functions.php:277
140.611220987192breadcrumb_trail( ).../template-functions.php:316
150.612020990824Breadcrumb_Trail->trail( ).../breadcrumbs.php:43
160.612420993216sprintf ( ).../breadcrumbs.php:253

ਹਿੰਸਾ ਤੋਂ ਪੀੜਤ ਔਰਤਾਂ ਦੀ ਸਹਾਇਤਾ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ ‘ਸਖੀ’ ਵਨ ਸਟਾਪ ਸੈਂਟਰ

0

ਫਤਹਿਗੜ੍ਹ ਸਾਹਿਬ, 09 ਜੂਨ 

ਸਮਾਜਿਕ ਸਰੁੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਪੀੜਤ ਔਰਤਾਂ ਜਿਵੇਂ ਕਿ ਘਰੇਲੂ ਹਿੰਸਾ, ਤੇਜਾਬੀ ਹਮਲਾ, ਜਬਰ ਜਿਨਾਹ, ਗੈਰਮਨੁੱਖੀ ਤਸਕਰੀ, ਦਹੇਜ ਪੀੜਤ ਅਤੇ ਛੇੜਛਾੜ ਤੋਂ ਪੀੜਤ ਮਹਿਲਾਵਾਂ ਨੂੰ ਇੱਕ ਛੱਤ ਹੇਠਾਂ, ਪੁਲਿਸ ਸਹਾਇਤਾ, ਡਾਕਟਰੀ ਸਹਾਇਤਾ, ਮਾਨਸਿਕ-ਸਮਾਜਿਕ ਕਾਉਂਸਲਿੰਗ, ਮੁਫਤ ਕਾਨੂੰਨੀ ਸਹਾਇਤਾ/ਕਾਨੂੰਨੀ ਸਲਾਹ ਮਸ਼ਵਰਾ ਦੇਣ ਲਈ ਸਖੀ ਵਨ ਸਟਾਪ ਸੈਂਟਰ ਖੋਲਿਆ ਗਿਆ ਹੈ।

 ਇਸ ਗੱਲ ਦੀ ਜਾਣਕਾਰੀ ਦਿੰਦਿਆ  ਜਿਲ੍ਹਾ ਪ੍ਰੋਗਰਾਮ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਪੀੜਤ ਔਰਤ ਨੂੰ 5 ਦਿਨ ਦਾ ਅਸਥਾਈ ਆਸਰਾ ਸਮੇਤ ਬੇਟੀ ਕਿਸੇ ਵੀ ਉਮਰ ਦੀ ਅਤੇ ਬੇਟਾ 8 ਸਾਲ ਤੱਕ ਦੀ ਉਮਰ ਤੱਕ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲਈ ਵਨ ਸਟਾਪ ਸੈਂਟਰ ਦੇ ਫੋਨ ਨੰ: 01763-233954, ਮੋਬਾਇਲ ਨੰਬਰ:99881-00415 ਜਾਂ 95690-30645 ਈ-ਮੇਲ  oscfgsahib@gmail.com  ਜਾਂ ਹੈਲਪ ਲਾਈਨ ਨੰਬਰ 112 ਤੇ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *

error: Content is protected !!