ਜਲਾਲਾਬਾਦ ਵਿੱਚ ਧਮਾਕੇ ਨਾਲ ਇਕ ਜਖਮੀ 

0

ਜਲਾਲਾਬਾਦ, 15 ਸਤੰਬਰ 2021 : ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਵਿਖੇ ਮੋਟਰਸਾਈਕਲ ਦੀ ਟੈਂਕੀ ਵਿਚ ਬਲਾਸਟ ਹੋਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ।

https://www.facebook.com/109153657928252/posts/221549880021962/?app=fbl

ਮੁੱਢਲੀ ਰਿਪੋਰਟ ਅਨੁਸਾਰ ਪੈਟਰੋਲ ਟੈਂਕੀ ਵਿੱਚ ਬਲਾਸਟ ਜਾਪ ਰਿਹਾ ਹੈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ । ਜ਼ਖ਼ਮੀ ਵਿਅਕਤੀ ਫਿਰੋਜ਼ਪੁਰ ਦਾ ਦੱਸਿਆ ਜਾ ਰਿਹਾ ਹੈ ਅਤੇ ਓੁਸ ਦੀ ਪਹਿਚਾਣ ਬਲਵਿੰਦਰ ਸਿੰਘ ਵਾਸੀ ਪਿੰਡ ਨਿਹੰਗਾਂ ਵਾਲਾ ਵਜੋ ਹੋਈ ਹੈ । ਜ਼ਖ਼ਮੀ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕੀਤਾ ਗਿਆ ਹੈ ।

About The Author

Leave a Reply

Your email address will not be published. Required fields are marked *

error: Content is protected !!