ਪੰਜਾਬ SC ਕਮਿਸ਼ਨ ਦੇ ਨਵੇ ਮੈਂਬਰ ਨਿਯੁਕਤ

0

(Rajinder Kumar) Chandigarh, 12 April 2025: ਪੰਜਾਬ ਸਰਕਾਰ ਵੱਲੋਂ ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ, ਰੋਹਿਤ ਖੋਖਰ ਅਤੇ ਰੁਪਿੰਦਰ ਸਿੰਘ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਗੈਰ ਸਰਕਾਰੀ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ।

About The Author

Leave a Reply

Your email address will not be published. Required fields are marked *