*ਤੁਹਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਅਤੇ ਅਹਿਮ ਜਾਣਕਾਰੀ। ਪੋਲਿੰਗ ਬੂਥ ਉੱਤੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਦੀਆਂ ਇਹ ਗੱਲਾਂ ਜ਼ਰੂਰ ਸੁਣੋ*

ਪੰਜਾਬ , 31 ਮਈ | ਕੀ ਤੁਸੀਂ ਜਾਣਦੇ ਹੋ

*ਜੇਕਰ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਨੂੰ ਵੋਟ ਪਾਉਣ ਤੋਂ ਰੋਕਦਾ ਹੈ ਤਾਂ ਉਸ ਉੱਪਰ ਕੀ ਕਾਰਵਾਈ ਹੋ ਸਕਦੀ ਹੈ*

ਤੁਹਾਨੂੰ ਪਤਾ

*ਇਕ ਈਵੀਐਮ ਮਸ਼ੀਨ ‘ਤੇ ਕਿੰਨੇ ਬਟਨ ਹੁੰਦੇ ਹਨ ਅਤੇ ਆਖਰੀ ਬਟਨ ਕਿਸਦਾ ਹੁੰਦਾ ਹੈ*

ਕੀ ਤੁਹਾਨੂੰ ਇਹ ਜਾਣਕਾਰੀ ਹੈ

*ਇਕ ਵਿਅਕਤੀ EVM ਉੱਤੇ ਵੋਟ ਪਾਉਣ ਲਈ ਕਿੰਨਾ ਸਮਾਂ ਲੈ ਸਕਦਾ ਹੈ*

ਅਤੇ

*ਈਵੀਐਮ ਮਸ਼ੀਨਾਂ ਹੈਕ ਹੋਣ ਬਾਰੇ, NOTA ਬਾਬਤ ਅਤੇ ਵੋਟਾਂ ਦੀ ਗਿਣਤੀ ਕਿਵੇਂ ਸ਼ੁਰੂ ਹੁੰਦੀ ਹੈ, ਸਬੰਧੀ ਰੌਚਕ ਜਾਣਕਾਰੀ* ਹਾਸਲ ਕਰਨ ਦੇ ਨਾਲ ਨਾਲ

CEO Punjab ਦੇ ਇਸ *ਆਖਰੀ Podcast* ਵਿੱਚ ਇਹ ਵੀ ਜਾਣੋ ਕਿ

*ਆਮ ਲੋਕ 4 ਜੂਨ ਨੂੰ ਚੋਣਾਂ ਦੇ ਰਿਜਲਟ ਕਿਸ ਵੈੱਬਸਾਈਟ ਜਾਂ ਐਪ ਉੱਤੇ ਦੇਖ ਸਕਦੇ ਹਨ*

*ਇਹ video copyright free ਹੈ ਅਤੇ ਕੋਈ ਵੀ ਵੈੱਬਸਾਈਟ, TV Channel ਜਾਂ ਸੋਸ਼ਲ ਮੀਡੀਆ ਚੈਨਲ ਇਸਦੀ ਵਰਤੋਂ ਕਰ ਸਕਦਾ ਹੈ*

Podcast Link

https://we.tl/t-OM610Q2cZ8

About The Author

You may have missed