ਕੋਟਪਾ ਐਕਟ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ

ਫਾਜ਼ਿਲਕਾ , 19 ਮਾਰਚ | ਸਿਵਿਲ ਸਰਜਨ ਡਾ ਚੰਦਰ ਸ਼ੇਖਰ ਅਤੇ ਸੀਐਚਸੀ ਡੱਬ ਵਾਲਾ ਕਲਾਂ ਦੇ ਐਸਐਮਓ ਡਾ ਪੰਕਜ ਚੌਹਾਨ ਅਤੇ ਜਿਲਾ ਐਪੀਡੈਮੋਲੋਜਿਸਟ  ਡਾ ਸੁਨੀਤਾ ਕੰਬੋਜ ਅਤੇ ਐਸਆਈ ਕਮਲਜੀਤ ਸਿੰਘ ਬਰਾੜ ਅਤੇ ਵਿਜੇ ਕੁਮਾਰ ਨਾਗਪਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਟੀਮ ਨੇ ਪਿੰਡਾਂ ਵਿਚ  ਦੁਕਾਨਾਂ ਤੇ ਕੋਟਪਾ ਐਕਟ ਦੇ ਤਹਿਤ ਚਲਾਨ ਕੀਤੇ। ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਅਤੇ ਇਸ ਦੀ ਵਰਤੋਂ ਕਰਨ ਨਾਲ ਹੋਣ ਬਾਰੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਟੀਮ ਵੱਲੋਂ ਪਿੰਡ ਕਰਨੀ ਖੇੜਾ, ਠਗਣੀ, ਰਾਣਾ ਅਤੇ ਬਾਧਾ ਵਿਖੇ ਇਹ ਕਾਰਵਾਈ ਕੀਤੀ ਗਈ।

About The Author