ਨਕਲੀ ਕਿਤਾਬਾਂ ਛਾਪਣ ਦੇ ਦੋਸ਼ ‘ਚ ਮਸ਼ਹੂਰ ਦੁਕਾਨ Kiran Book Depot ਦਾ ਮਾਲਿਕ ਹਿਰਾਸਤ ‘ਚ

0

ਜਲੰਧਰ,  31  ਮਾਰਚ   2022  :  ਜਲੰਧਰ ਦੇ ਮਾਈ ਹੀਰਾ ਗੇਟ ਵਿਖੇ ਸਥਿਤ ਕਿਤਾਬਾਂ ਦੀ ਮਸ਼ਹੂਰ ਦੁਕਾਨ ਕਿਰਨ ਬੁਕ ਡਿਪੋਟ ਦੇ ਮਾਲਿਕ ਕਿਰਨ ਆਨੰਦ ਨੂੰ ਧੋਖਾਧੜੀ ‘ਤੇ ਕਾਪੀਰਾਈਟ ਐਕਟ ਦੇ ਅਧੀਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ । ਦੱਸ ਦਈਏ ਕਿ ਕਿਰਨ ਤੇ ਨੋਇਡਾ ਦੀ ਕੰਪਨੀ ਨੇ ਨਕਲੀ ਕਿਤਾਬਾਂ ਛਾਪਣ ਦਾ ਦੋਸ਼ ਲਗਾਇਆ ਹੈ । ਗੌਤਮ ਨਗਰ, ਪੀਐਮ ਪਬਲਿਸ਼ਰਸ ਨੇ ਕਿਰਨ ਬੁਕ ਡਿਪੋਟ ਤੇ ਦੋਸ਼ ਲਾਇਆ ਹੈ ਕਿ ਉਹਨਾਂ ਦੀ ਕੰਪਨੀ ਦੀਆਂ ਛੇਵੀ ਤੇ ਅੱਠਵੀਂ ਜਮਾਤ ਦੀਆਂ ਕਿਤਾਬਾਂ ਡੁਪਲੀਕੇਟ ਤਰੀਕੇ ਨਾਲ ਵੇਚਿਆ ਜਾ ਰਹੀਆਂ ਹਨ । ਇਸ ਮਾਮਲੇ ਦੇ ਤਹਿਤ ਪੁਲਿਸ ਨੇ ਕਿਤਾਬਾਂ ਦੀਆਂ ਫੋਟੋਸਟੇਟ ਬਰਾਮਦ ਕਰ ਲਈਆਂ ‘ਤੇ ਮਾਲਿਕ ਨੂੰ ਹਿਰਾਸਤ ‘ਚ ਲੈ ਲਿਆ ।
ਦਸਿਆ ਜਾ ਰਿਹਾ ਹੈ ਕਿ ਕਿਰਨ ਬੁਕ ਡਿਪੋਟ ਦੇ ਮਾਲਿਕ ਵਲੋਂ 8 ਹਜ਼ਾਰ ਦੇ ਕਰੀਬ ਕਿਤਾਬਾਂ ਦੀ ਫੋਟੋਸਟੇਟ ਵੇਚੀ ਗਈ ਹੈ ।

About The Author

Leave a Reply

Your email address will not be published. Required fields are marked *

error: Content is protected !!