ਕੱਚੇ ਮੁਲਾਜਮਾਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ

0

ਚੰਡੀਗੜ੍ਹ, 22 ਮਾਰਚ   2022  :  ਸੱਤਾ ਵਿਚ ਆਉਂਦਿਆਂ ਹੀ ‘ਆਪ’ ਸਰਕਾਰ ਪੰਜਾਬ ਲਈ ਇਤਿਹਾਸਿਕ ਫੈਸਲੇ ਲੈ ਰਹੀ ਹੈ । ਅੱਜ ਵੀਡੀਓ ਰਾਹੀਂ ਮੁੱਖਮੰਤਰੀ ਭਗਵੰਤ ਮਾਨ ਨੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ ਹੈ ਜਿਸ ਨਾਲ ਮੁਲਾਜਮਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ । ਉਹਨਾਂ ਦਸਿਆ ਹੈ ਕਿ ਕਰੀਬ  35,000 ਮੁਲਾਜਮਾਂ ਨੂੰ ਪੱਕਾ ਕਰਾਂਗੇ ।

ਦੇਖੋ ਪੂਰੀ ਵੀਡੀਓ  :

https://www.facebook.com/109153657928252/posts/344267181083564/?flite=scwspnss

 

About The Author

Leave a Reply

Your email address will not be published. Required fields are marked *