CM ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ

ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ
ਪੰਜਾਬ ਦੇ ਲੋਕ ਵਟਸਐਪ ‘ਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਭੇਜ ਸਕਣਗੇ
ਪੰਜਾਬ ‘ਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਭਗਵੰਤ ਮਾਨ ਦਾ ਵੱਡਾ ਫੈਸਲਾ
ਪੰਜਾਬ ਦੇ ਲੋਕ ਸਿੱਧੇ ਤੌਰ ‘ਤੇ ਭਗਵੰਤ ਮਾਨ ਨੂੰ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਰ ਸਕਣਗੇ
23 ਮਾਰਚ ਨੂੰ ਜਾਰੀ ਕੀਤਾ ਜਾਵੇਗਾ ਨੰਬਰ
99 ਫੀਸਦੀ ਲੋਕ ਇਮਾਨਦਾਰ, 1 ਫੀਸਦੀ ਕਰਕੇ ਸਿਸਟਮ ਵਿਗੜਦਾ ਹੈ-ਭਗਵੰਤ ਮਾਨ
ਮੈਂ ਹਮੇਸ਼ਾ ਇਮਾਨਦਾਰ ਅਫ਼ਸਰਾਂ ਨਾਲ ਖੜ੍ਹਾ ਹਾਂ-ਭਗਵੰਤ ਮਾਨ
ਪੰਜਾਬ ‘ਚ ਹੁਣ ਬੰਦ ਹੋਵੇਗੀ ਹਫ਼ਤਾ ਵਸੂਲੀ-ਭਗਵੰਤ ਮਾਨ
ਹਫ਼ਤਾ ਵਸੂਲੀ ਲਈ ਕੋਈ ਵੀ ਆਗੂ ਕਿਸੇ ਅਧਿਕਾਰੀ ਨੂੰ ਤੰਗ ਨਹੀਂ ਕਰੇਗਾ-ਭਗਵੰਤ ਮਾਨ