PM ਮੋਦੀ ਨੇ CM ਮਾਨ ਨੂੰ ਦਿੱਤੀ ਵਧਾਈ

0

ਨਵੀਂ ਦਿੱਲੀ, 16 ਮਾਰਚ 2022 : ਆਮ ਆਦਮੀ ਪਾਰਟੀ ਦੇ ਆਗੂ ਸਰਦਾਰ ਭਗਵੰਤ ਮਾਨ ਨੇ ਪੰਜਾਬ ਦੇ 17ਵੇਂ ਮੁਖਮੰਤਰੀ ਬਣ ਗਏ ਹਨ । ਇਸ ਖਾਸ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਨੇ ਭਗਵੰਤ ਮਾਨ ਨੂੰ ਟਵੀਟ ਕਰਕੇ ਸ਼ੁਭ ਕਾਮਨਾਵਾਂ ਦਿੱਤੀਆਂ ਹਨ । ਦਸ ਦੇਈਏ ਕਿ ਮੁਖਮੰਤਰੀ ਦੇ ਅਹੁਦੇ ਵਜੋਂ ਖਟਕੜ ਕਲਾਂ ਵਿਖੇ ਅੱਜ ਭਗਵੰਤ ਮਾਨ ਵਲੋਂ ਹਲਫ਼ ਲਿਆ ਗਿਆ ਹੈ ।

About The Author

Leave a Reply

Your email address will not be published. Required fields are marked *