ਕਬੱਡੀ ਖਿਡਾਰੀ ਸੰਦੀਪ ਨੰਗਲ ਦੇ ਕਤਲ ਦੀ ਜਿੰਮੇਵਾਰੀ ਲਈ ਇਸ ਗਰੁੱਪ ਨੇ

0

ਦਸਿਆ ਮਾਰਨ ਦਾ ਕਾਰਨ

ਜਲੰਧਰ, 15  ਮਾਰਚ  2022  :   ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਦਾ ਕੱਲ ਲਾਈਵ ਟੂਰਨਾਮੈਂਟ ਦੌਰਾਨ ਸ਼ਰੇਆਮ ਗੋਲੀਆਂ ਨਾਲ ਕਤਲ ਕਰਨ ਦੀ ਜਿੰਮੇਵਾਰੀ ਲਾਰੇਂਸ ਬਿਸ਼ਨੋਈ ਗਰੁੱਪ ਨੇ ਲਈ ਹੈ । ਨਾਲ ਹੀ ਗਰੁੱਪ ਨੇ ਸੰਦੀਪ ਨੰਗਲ ਨੂੰ ਮਾਰਨ ਦਾ ਕਾਰਨ ਦਸਿਆ ਹੈ ।

About The Author

Leave a Reply

Your email address will not be published. Required fields are marked *