ਸ੍ਰੀ ਆਨੰਦਪੁਰ ਸਾਹਿਬ, 14 ਮਾਰਚ 2022 : ਪੰਜਾਬ ਸਰਕਾਰ ਨੇ ਹੋਲੇ ਮਹੱਲੇ ਜਾਣ ਵਾਲੀ ਸੰਗਤਾਂ ਲਈ ਵੱਡਾ ਐਲਾਨ ਕੀਤਾ ਹੈ । ਹੁਣ ਆਨੰਦਪੁਰ ਜਾਣ ਵਾਲੀ ਸੰਗਤ ਨੂੰ ਟੋਲ ਟੈਕਸ ਨਹੀਂ ਭਰਨਾ ਪਵੇਗਾ । ਪੰਜਾਬ ਸਰਕਾਰ ਵਲੋਂ ਇਹ ਫੈਸਲਾ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਦੇ ਮਧੇਨਜ਼ਰ ਲਿਆ ਗਿਆ ਹੈ । ਇਹ ਫੈਸਲਾ 19 ਮਾਰਚ ਤੱਕ ਲਿਆ ਗਿਆ ਹੈ ।

About The Author