ਚੰਡੀਗੜ੍ਹ, 14 ਮਾਰਚ 2022 : ਆਮ ਆਦਮੀ ਪਾਰਟੀ ਦੇ ਜਿੱਤਣ ਤੋਂ ਬਾਅਦ ਪਾਰਟੀ ਦੇ ਨਾਮਜ਼ਦ ਮੁੱਖਮੰਤਰੀ ਭਗਵੰਤ ਮਾਨ ਨੇ ਵੇਣੂ ਪ੍ਰਸਾਦ ਨੂੰ ਮੁਖ ਸਕੱਤਰ ਵਜੋਂ ਨਿਯੁਕਤ ਕੀਤਾ ਸੀ ਅਤੇ ਉਹਨਾਂ ਵਲੋਂ ਅੱਜ ਆਪਣਾ ਕਾਰਜਕਾਲ ਸੰਭਾਲ ਲਿਆ ਗਿਆ ਹੈ ।
ਦਸ ਦਈਏ ਕਿ ਵੇਣੂ ਪ੍ਰਸਾਦ 1991 ਬੈਚ ਦੇ IAS ਅਧਿਕਾਰੀ ਰਹਿ ਚੁੱਕੇ ਹਨ ।

About The Author