ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰਾਰੀ ਹਾਰ

0

ਪਟਿਆਲਾ, 10  ਮਾਰਚ  2022  :  ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਇਲਾਕੇ ਤੋਂ ਹਾਰ ਗਏ ਹਨ । ਕਰੀਬ 13,000 ਹਜ਼ਾਰ ਵੋਟਾਂ ਦੇ ਫਰਕ ਨਾਲ ਓਹਨਾ ਦੀ ਕਰਾਰੀ ਹਾਰ ਹੋਈ ਹੈ । ਹਾਲਾਂਕਿ ਉਹਨਾਂ ਵਲੋਂ ਆਪਣੀ ਵੱਖਰੀ ਪਾਰਟੀ ਬਣਾਈ ਗਈ ਸੀ ।

About The Author

Leave a Reply

Your email address will not be published. Required fields are marked *