ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਉਮੀਦਵਾਰਾਂ ਦੀਆਂ ਧੜਕਣਾ ਹੋਈਆਂ ਤੇਜ਼

0

ਚੰਡੀਗੜ੍ਹ, 10 ਮਾਰਚ 2022  :  ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਤੀਜਿਆਂ ਦਾ ਸਮਾਂ ਆ ਚੁੱਕਾ ਹੈ । ਇਸ ਦੇ ਨਾਲ ਹੀ ਪੰਜਾਬ ਸਮੇਤ ਬਾਕੀ 5 ਸੂਬਿਆਂ ਵਿਚ ਕਿਸਦੀ ਸਰਕਾਰ ਬਣੇਗੀ ਇਸ ਗੱਲ ਦਾ ਫੈਸਲਾ ਵੀ ਅੱਜ ਹੋ ਜਾਵੇਗਾ । ਜਿਕਰਯੋਗ ਹੈ ਕਿ ਮਾਲਵਾ ਦੀਆਂ 69, ਦੋਆਬਾ ਦੀਆਂ 23, ‘ਤੇ ਮਾਝੇ ਦੀਆਂ 25 ਸੀਟਾਂ ਤੇ ਕੌਣ ਜਿੱਤੇਗਾ ਇਸ ਗੱਲ ਦਾ ਫੈਸਲਾ ਅਜੇ ਹੋ ਜਾਵੇਗਾ  । ਹਾਲਾਂਕਿ ਦੁਪਹਿਰ ਤੱਕ ਇਹ ਸਾਫ਼ ਹੋ ਜਾਵੇਗਾ ਕਿ ਪੰਜਾਬ ਦੀ ਬਾਗ਼ਡੋਰ ਕਿਸ ਦੇ ਹੇਠ ਜਾਵੇਗੀ ।

ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਚੋਣ ਮੈਦਾਨ ਵਿਚ ਉੱਤਰੇ 1304 ਉਮੀਦਵਾਰਾਂ ਦੀ ਕਿਸਮਤ EVM ‘ਚ ਕੈਦ ਹੈ ।

About The Author

Leave a Reply

Your email address will not be published. Required fields are marked *