ਯੂਕਰੇਨ ਫਸੇ ਭਾਰਤੀਆਂ ਲਈ ਭਾਰਤ ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ
ਨਵੀ ਦਿੱਲੀ, 6 ਮਾਰਚ 2022 : ਯੂਕਰੇਨ ‘ਚ ਫਸੇ ਭਾਰਤੀਆਂ ਲਈ ਭਾਰਤ ਸਰਕਾਰ ਨੇ ਭਾਰਤੀ ਵਿਦਿਆਥੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਭਾਰਤੀ ਵਿਦੇਸ਼ ਮੰਤਰਾਲੇ ਨੇ ਜਲਦ ਤੋਂ ਜਲਦ ਵਿਦਿਆਰਥੀਆਂ ਨੂੰ ਹੰਗਰੀ ਦੇ ਬੁਡਾਪੇਸਟ ਪਹੁੰਚਣ ਲਈ ਕਿਹਾ ਹੈ ।
ਉਹਨਾਂ ਦਸਿਆ Operation Ganga ਆਪਣੇ ਆਖਰੀ ਪੜਾਵ ਤੇ ਹੈ ਅਤੇ ਹੁਣ ਤਕ 10,800 ਭਾਰਤੀ ਨਾਗਰਿਕ ਨੂੰ ਸੁਰੱਖਿਅਤ ਦੇਸ਼ ਵਾਪਿਸ ਲਿਆਂਦਾ ਗਿਆ ਹੈ ।