ਪੰਜਾਬ ਸਮੇਤ ਕਈ ਜ਼ਿਲ੍ਹਿਆਂ ‘ਚ ਬਾਰਿਸ਼, ਜਾਣੋ ਮੌਸਮ ਦਾ ਹਾਲ

0

ਚੰਡੀਗੜ੍ਹ, 26 ਫਰਵਰੀ 2022 : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਕੱਲ ਤੋਂ ਲਗਾਤਾਰ ਬਾਰਿਸ਼ ‘ਤੇ ਤੇਜ ਹਵਾਵਾਂ ਜਾਰੀ ਹਨ । ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ‘ਚ ਅੱਜ ਸਵੇਰ ਤੋਂ ਬਾਰਿਸ਼ ਪੈਣ ਨਾਲ ਤਾਪਮਾਨ ਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਕਾਰਨ ਠੰਡ ‘ਚ ਵਾਧਾ ਹੋਇਆ ਹੈ ।

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਚ ਬਦਲਵਾਹੀ ਰਹਿ ਸਕਦੀ ਹੈ, ਅਤੇ ਮੌਸਮ ਸਾਫ਼ ਹੋਣ ਦੇ ਕੋਈ ਸੰਕੇਤ ਉਹਨਾਂ ਨੇ ਨਹੀਂ ਦਿਤੇ ਹਨ । ਹਾਲਾਂਕਿ, ਮੀਹ ਨੇ ਕਿਸਾਨਾਂ ਦੀ ਚਿੰਤਾ ‘ਚ ਜ਼ਰੂਰ ਵਾਧਾ ਕੀਤਾ ਹੈ ਓਥੇ ਹੀ ਦਿਨ ਵੇਲੇ ਵੀ ਤਾਪਮਾਨ ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ।

About The Author

Leave a Reply

Your email address will not be published. Required fields are marked *

You may have missed