Russia-Ukraine Conflict : ਯੂਕਰੇਨ ‘ਚ ਫਸੇ ਭਾਰਤੀਆਂ ਦੀ ਸਹਾਇਤਾ ਲਈ ਸਰਕਾਰ ਨੇ ਕੀਤੇ ਹੈਲਪਲਾਈਨ ਨੰਬਰ ਜਾਰੀ

0
ਯੂਕਰੇਨ ‘ਤੇ ਰੂਸੀ ਵਿਵਾਦ ਤੋਂ ਬਾਅਦ ਦੇਸ਼ ਭਰ ‘ਚ ਮਾਹੌਲ ਕਾਫੀ ਤਨਾਵਪੁਰਣ ਹੈ । ਜਿਸ ਕਾਰਨ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਉਥੇ ਫਸੇ ਭਾਰਤੀਆਂ ਸਬੰਧੀ ਜਾਣਕਾਰੀ ਦੇਣ ਤੇ ਲੈਣ ਵਾਸਤੇ ਕੰਟਰੋਲ ਰੂਮ ਸਥਾਪਿਤ ਕਰਨ ਦੇ ਨਾਲ-ਨਾਲ ਟੋਲ ਫ੍ਰੀ ਨੰਬਰ ਜਾਰੀ ਕੀਤੇ ਗਏ ਹਨ, ਜਿਸ ਦੇ ਜ਼ਰੀਏ ਉਹਨਾਂ ਵਲੋਂ ਜਾਣਕਾਰੀ ਤੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਦਸ ਦਈਏ ਕਿ ਭਾਰਤ ਦੇ ਕਰੀਬ 20 ਹਜ਼ਾਰ ਵਿਦਿਆਰਥੀ ਯੂਕਰੇਨ ‘ਚ ਫਸੇ ਹਨ ।
ਦਿੱਲੀ ਵਿੱਚ ਬਣੇ ਕੰਟਰੋਲ ਰੂਮ ਦੇ ਸੰਪਰਕ ਵੇਰਵੇ :
ਫ਼ੋਨ ਨੰਬਰ : 1800118797 (ਟੋਲ ਫ੍ਰੀ), +91-11-23012113, +91-11-23014104, +91-11-23017905
ਫੈਕਸ : +91-11-23088124
ਈਮੇਲ : situationroom@mea.gov.in
ਕੀਵ ਵਿੱਚ ਬਣੇ ਕੰਟਰੋਲ ਰੂਮ ਦੇ ਸੰਪਰਕ ਵੇਰਵੇ:
ਫ਼ੋਨ ਨੰਬਰ : +380 997300428, +380 99730483
ਈਮੇਲ : cons1.kyiv@mea.gov.in

About The Author

Leave a Reply

Your email address will not be published. Required fields are marked *

You may have missed