ਵੋਟਿੰਗ ਦੇ ਫਾਈਨਲ ਆਂਕੜੇ ਚੋਣ ਕਮਿਸ਼ਨ ਵਲੋਂ ਕੱਲ ਹੋਣਗੇ ਜਨਤਕ

0

ਚੰਡੀਗੜ੍ਹ,  20 ਫਰਵਰੀ 2022 :  ਪੰਜਾਬ ਵਿਧਾਨ ਸਭਾ ਚੋਣਾਂ ਅੱਜ ਪੂਰੇ ਪੰਜਾਬ ਭਰ ਚ ਪੈ ਰਹੀਆਂ ਹਨ ਜਿਸ ਦੇ ਤਹਿਤ ਸੂਬੇ ਭਰ ‘ਚ ਦਰਜ  ਆਖਰੀ ਆਂਕੜੇ ਚੋਣ ਕਮਿਸ਼ਨ ਵਲੋਂ ਕਲ ਜਾਰੀ ਕੀਤੇ ਜਾਣਗੇ । ਇਸ ਤੇ ਜਾਣਕਾਰੀ ਦਿੰਦਿਆਂ ਮੁਖ ਚੋਣ ਅਧਿਕਾਰੀ ਡਾ. ਰਾਜੂ ਨੇ ਦਸਿਆ ਸੂਬੇ ਭਰ ‘ਚ ਵੋਟਿੰਗ ਦੀ ਪ੍ਰਕਿਰਿਆ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ । ਉਹਨਾਂ ਦਸਿਆ ਸ਼ਾਮ 5 ਵਜੇ ਤਕ 63.44 ਫ਼ੀਸਦ ਵੋਟਿੰਗ ਦਰਜ ਕੀਤੀ ਗਈ ਸੀ ਅਤੇ ਕੁੱਲ ਆਖਰੀ ਆਂਕੜਿਆਂ  ਦੀ ਜਾਣਕਾਰੀ ਕਲ ਤਕ ਸਾਂਝੀ ਕਰ ਦਿਤੀ ਜਾਵੇਗੀ ।

ਇਸ ਦੇ ਨਾਲ ਹੀ ਉਹਨਾਂ ਅਮਨ ਤੇ ਸ਼ਾਂਤੀ ਨਾਲ ਵੋਟਿੰਗ ਕਰਨ ਤੇ ਵੋਟਰਾਂ ਦਾ ਧੰਨਵਾਦ ਕੀਤਾ ।

Attari 60.1  %
Amritsar Central 53.0  %
Amritsar West 51.5  %
Nawanshahr 62.40 %
Majitha 66.5 %
Rajasansi 65.0 %
Jagraon 61.37 %
Adampur 62.8  %
Jalandhar Cantt 58.3  %
Jalandhar Central 56.6  %
Jalandhar North 60.5  %
Jalandhar West 61.9  %
Kartarpur 61.2  %
Nakodar 64.1  %
Phillaur 62.3  %
Shahkot 66.4  %
Jalalabad 77.6  %

 

About The Author

Leave a Reply

Your email address will not be published. Required fields are marked *