ਹਾਲ ਹੀ ‘ਚ ਭਾਜਪਾ ‘ਚ ਸ਼ਾਮਿਲ ਹੋਏ ਮਨੀਸ਼ਾ ਗੁਲਾਟੀ ‘ਤੇ ਹੋਇਆ ਹਮਲਾ

0

ਚੰਡੀਗੜ੍ਹ, 16 ਫਰਵਰੀ 2022 : ਪੰਜਾਬ ਸਟੇਟ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਗੱਡੀ ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ‘ਚ ਆਪਣੇ ਘਰ ਤੋਂ ਬਾਹਰ ਨਿਕਲਦਿਆਂ ਹੀ ਉਹਨਾਂ ਦੀ ਗੱਡੀ ਤੇ ਕੁਝ ਸ਼ਰਾਰਤੀ ਲੜਕਿਆਂ ਵਲੋਂ ਪੱਥਰ ਮਾਰੇ ਗਏ । ਦਸ ਦਈਏ ਕਿ ਹਮਲੇ ਦਾ ਕਾਰਨ ਅਜੇ ਤਕ ਨਹੀਂ ਪਤਾ ਲਗ ਸਕਿਆ।

ਜਿਕਰਯੋਗ ਹੈ  ਕਿ ਬੀਤੇ ਦਿਨੀ ਹੀ ਮਨੀਸ਼ਾ ਗੁਲਾਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ‘ਚ ਭਾਜਪਾ ਦਾ ਪਲਾ ਫੜਿਆ ਹੈ।

About The Author

Leave a Reply

Your email address will not be published. Required fields are marked *

error: Content is protected !!