ਵਿਵਾਦਾਂ ਵਿੱਚ ਆਇਆ ਕਾਂਗਰਸ ਦਾ ਕੈਂਪੇਨ ਵੀਡਿਓ

0

ਅੰਮ੍ਰਿਤਸਰ, 2 ਫਰਵਰੀ 2022 :  ਪੰਜਾਬ ਕਾਂਗਰਸ ਵੱਲੋਂ ਥੀਮ ਸੋਂਗ ਦੀ ਵੀਡਿਓ ਰਿਲੀਜ ਹੁੰਦਿਆ ਸਾਰ ਹੀ ਵਿਵਾਦਾਂ ‘ਚ ਘਿਰ ਗਈ ਹੈ।

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਵੀਡਿਓ ਵਿਚ ਵਰਤੀ ਗਈ ਸ਼ਬਦਾਵਲੀ ‘ਤੇ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਿਆ ਗਿਆ ਹੈ । ਉਨ੍ਹਾਂ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜ  ਦਿੱਤੀ ਗਈ ਹੈ । ਉਨ੍ਹਾਂ ਜਲਦੀ ਹੀ ਕਾਂਗਰਸ ਪਾਰਟੀ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।

ਜਿਕਰਯੋਗ ਹੈ ਕਿ ਥੀਮ ਸੋੰਗ ਵਿਚ ‘ਪੰਜਾਬ ਦੀ ਚੜਦੀਕਲਾ ਕਾਂਗਰਸ ਮੰਗੇ ਸਰਬੱਤ ਦਾ ਭਲਾ’ ਸ਼ਬਦਾ ਨੂੰ ਵਰਤਿਆ ਗਿਆ ਹੈ ਜੋ ਕੀ ਗੁਰਬਾਣੀ ਦੇ ਸ਼ਬਦ ਹਨ ।

ਐਸਜੀਪੀਸੀ ਪ੍ਰਧਾਨ ਦਾ ਦਾਅਵਾ ਹੈ ਕਿ ਇਨ੍ਹਾਂ ਸ਼ਬਦਾ ਨਾਲ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

About The Author

Leave a Reply

Your email address will not be published. Required fields are marked *

error: Content is protected !!