ਸ਼ਾਮ 7 ਵਜੇ ਕਾਂਗਰਸ ਕਰੇਗੀ ਵੱਡਾ ਧਮਾਕਾ

0

ਚੰਡੀਗੜ੍ਹ, 2 ਫਰਵਰੀ 2022 :  ਪੰਜਾਬ ਵਿਧਾਨ ਸਭ ਚੋਣਾਂ ਨੂੰ ਲੈ ਕੇ ਅੱਜ ਸ਼ਾਮ ਵਜੇ ਕਾਂਗਰਸ ਆਪਣਾ “Theme Song” ਰਿਲੀਜ ਕਰੇਗੀ । ਡਿਜਿਟਲ ਪ੍ਰਚਾਰ ਵੱਲ ਰੁੱਖ ਕਰਦਿਆਂ ਕਾਂਗਰਸ ਵਲੋਂ ਇਹ ਫੈਸਲਾ ਲਿਆ ਗਿਆ ਹੈ।

ਜਿਕਰਯੋਗ ਹੈ ਕਿ ਪਾਰਟੀ ਵਲੋਂ CM ਚਿਹਰੇ ਦਾ ਐਲਾਨ ਹੋਣਾ ਅਜੇ ਬਾਕੀ ਹੈ,ਪਰ ਇਸ ਤੋਂ ਪਹਿਲਾ ਠੇਮੇ ਸੋਂਗ ਦੀ ਜਾਣਕਾਰੀ ਕਾਂਗਰਸ ਵਲੋਂ ਦੇ ਦਿਤੀ ਗਈ ਹੈ। ਦਸ ਦਈਏ ਕਿ ਥੀਮ ਸੋਂਗ “ਪੰਜਾਬ ਦੀ ਚੜ੍ਹਦੀਕਲਾ, ਕਾਂਗਰਸ ਮੰਗੇ ਸਰਬਤ ਦਾ ਭਲਾ” ਤੇ ਅਧਾਰਿਤ ਹੈ।

ਅਜੇ ਤਕ ਰਿਲੀਜ ਕੀਤੀ ਵੀਡੀਓ ‘ਚ CM ਚੰਨੀ ‘ਤੇ ਨਵਜੋਤ ਸਿੱਧੂ ਨਜਰ ਆ ਰਹੇ ਹਨ,  ਜਿਸ ਕਾਰਨ CM ਚਿਹਰੇ ਨੂੰ ਲੈ ਕੇ ਅਜੇ ਤਕ ਵੀ ਸਸਪੈਂਸ ਬਰਕਰਾਰ ਹੈ।

About The Author

Leave a Reply

Your email address will not be published. Required fields are marked *

You may have missed