ਬਿਕਰਮ ਮਜੀਠੀਆ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਵਲੋਂ ਗਿ੍ਫ਼ਤਾਰੀ ‘ਤੇ ਰੋਕ

0

ਨਵੀਂ ਦਿੱਲੀ, 31 ਜਨਵਰੀ 2022 : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਵਲੋਂ ਮਜੀਠੀਆ ਦੀ ਗਿ੍ਫ਼ਤਾਰੀ ‘ਤੇ 23 ਫਰਵਰੀ ਤਕ ਰੋਕ ਲਗਾ ਦਿਤੀ ਹੈ । ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਫਰਵਰੀ ਨੂੰ ਹੋਣਗੀਆਂ ਜਿਸ ਦੇ ਤਹਿਤ ਅਕਾਲੀ ਆਗੂ ਮਜੀਠੀਆ ਸੀਟਾਂ ਤੋਂ ਚੋਣ ਲੱੜ ਰਹੇ ਹਨ ।

About The Author

Leave a Reply

Your email address will not be published. Required fields are marked *

You may have missed