ਚੰਡੀਗੜ੍ਹ, 08 ਜਨਵਰੀ 2022 : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਵੀ ਕੋਰੋਨਾ ਦੀ ਐਂਟਰੀ ਹੋ ਗਈ ਹੈ । ਉਹਨਾਂ ਪਤਨੀ ਅਤੇ ਬੇਟਾ ਕੋਰੋਨਾ ਪੋਜ਼ਿਟਿਵ ਪਾਏ ਗਏ ਹਨ । ਉਹਨਾਂ ਨੇ ਆਪਣੇ ਆਪ ਨੂੰ ਘਰ ਚ ਆਈਸੋਲ੍ਹੇਟ ਕਰ ਲਿਆ ਹੈ । ਮੁੱਖ ਮੰਤਰੀ ਵਲੋਂ ਰਿਪੋਰਟ ਆਉਣ ਤੱਕ ਕੀਤੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ।
About The Author
Tags: #NewsUpdation, #TimesPunjab, #TimesPunjabNews, #TP, #TruthonlyTruth, CancelledRallies, CMChanni, CovidPositive, Health, Isolated, news, PunjabChiefMinister, PunjabPolls, Quarantine