Month: May 2024

ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਤੇ ਏ.ਡੀ.ਸੀ. ਡਾ. ਹਰਿੰਦਰ ਸਿੰਘ ਬੇਦੀ ਪੋਸਟਲ ਬੈਲੇਟ ਪੇਪਰ ਨਾਲ ਵੋਟਾਂ ਪਾਉਣ ਲਈ ਯੋਗ ਵੋਟਰਾਂ ਨੂੰ ਫਾਰਮ 12 ਡੀ ਦੇਣ ਬਾਰੇ ਨੋਡਲ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

ਮੁੱਲ ਦੀਆਂ ਖ਼ਬਰਾਂ ਤੇ ਚੋਣ ਕਮਿਸ਼ਨ ਦੀ ਨਜਰ, ਐਮਸੀਐਮਸੀ ਕਾਰਜਸ਼ੀਲ -ਸੋਸ਼ਲ ਮੀਡੀਆ ਤੇ ਇਸ਼ਤਿਹਾਰਾਂ ਦੀ ਪੂਰਵ ਪ੍ਰਵਾਨਗੀ ਜ਼ਰੂਰੀ- ਜਿਲ੍ਹਾ ਚੋਣ ਅਫ਼ਸਰ -ਉਮੀਦਵਾਰ ਫਾਰਮ 26 ਵਿੱਚ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਦੇਣਗੇ ਜਾਣਕਾਰੀ