Month: April 2024

ਵੋਟ ਪੋਲਿੰਗ ਦੇ 70 ਫੀਸਦੀ ਤੋਂ ਪਾਰ ਦੇ ਟੀਚੇ ਨੂੰ ਪ੍ਰਾਪਤ ਕਰਨ ਤੇ ਵੋਟਿੰਗ ਪ੍ਰਤੀਸ਼ਤਾ ਨੂੰ ਵਧਾਉਣ ਦੇ ਉਦੇਸ਼ ਤਹਿਤ ਗਤੀਵਿਧੀਆਂ ਜਾਰੀ ਸਵੀਪ ਪ੍ਰੋਜੈਕਟ ਤਹਿਤ ਟੀਮ ਨੇ ਸਕੂਲਾਂ ਵਿਖੇ ਪਹੁੰਚ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਕਰਵਾਇਆ ਜਾਣੂੰ ਵਿਦਿਆਰਥੀਆਂ ਨੇ ਦਵਾਇਆ ਵਿਸ਼ਵਾਸ, ਵੋਟਾਂ ਸਬੰਧੀ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਕਰਨਗੇ ਪ੍ਰੇਰਿਤ