Month: January 2024

ਝੋਨੇ ਦੇ ਖਰੀਦ ਸੀਜਨ 2023—24 ਦੌਰਾਨ ਬਿਹਤਰੀਨ ਕਾਰਗੁਜਾਰੀ ਬਦਲੇ ਜ਼ਿਲ੍ਹਾ ਫਾਜ਼ਿਲਕਾ ਨੁੰ ਮਿਲਿਆ ਦੂਜਾ ਰੈਂਕ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਹੱਥੋਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਪ੍ਰਾਪਤ ਕੀਤਾ ਅਵਾਰਡ ਡਿਪਟੀ ਕਮਿਸ਼ਨਰ ਨੇ ਐਵਾਰਡ ਮਿਲਣ *ਤੇ ਕਿਸਾਨ, ਮਜ਼ਦੂਰ, ਆੜਤੀਆ, ਅਧਿਕਾਰੀ ਅਤੇ ਹੋਰ ਸਬੰਧਤਾਂ ਨੂੰ ਦਿੱਤੀ ਵਧਾਈ