ਤਰਨ ਤਾਰਨ, 12 ਸਤੰਬਰ 2021 : ਮੀਂਹ ਕਾਰਨ ਤਰਨਤਾਰਨ ਜਿਲੇ ਦੀ ਤਹਿਸੀਲ ਪੱਟੀ ਦੇ ਦਰਿਆ ਨਾਲ ਲੱਗਦੇ ਕਈ ਪਿੰਡਾਂ ਵਿੱਚ ਹੜ ਵਰਗੀ ਸਥਿਤੀ ਬਣੀ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਤੇ ਹੋਰ ਅਧਿਕਾਰੀ ਮੌਕੇ ਉਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ । ਓੁਹਨਾ ਨੇ ਕਰਮਚਾਰੀਆ ਨੂੰ ਲੋਕਾਂ ਦੇ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਬਨਾਓਣ ਦੇ ਨਿਰਦੇਸ਼ ਦਿੱਤੇ ।
About The Author