ਚੰਡੀਗੜ੍ਹ, 1 ਸਤੰਬਰ 2021 : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਛੇ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਜ਼ਿਹਨਾਂ ਵਿੱਚ ਮੁਕਤਸਰ ਸਾਹਿਬ ਤੋਂ ਰੋਜ਼ੀ ਬਰਕੰਦੀ, ਕੋਟਕਪੁਰੇ ਤੋਂ ਮਨਤਾਰ ਬਰਾੜ, ਫਰੀਦਕੋਟ ਤੋਂ ਬੰਟੀ ਰੋਮਾਣਾ,ਮੌੜ ਤੋਂ ਜਗਮੀਤ ਸਿੰਘ ਬਰਾੜ, ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੱਧੂ ਤੇ ਜੈਤੋ ਤੋਂ ਸੂਬਾ ਸਿੰਘ ਸ਼ਾਮਿਲ ਹਨ ।
About The Author