ਪੰਜਾਬ ਸਰਕਾਰ ਨੇ ਬਦਲੀਆਂ ਦਾ ਸਮਾਂ 20 ਅਗਸਤ ਤੱਕ ਵਧਾਇਆ

0

(Rajinder Kumar) ਚੰਡੀਗੜ੍ਹ, 02 ਅਗਸਤ 2025:  ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਵਿਭਾਗਾਂ ਵਿਚ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤੈਨਾਤੀਆਂ ਕਰਨ ਦੇ ਸਮੇਂ ‘ਚ 20 ਅਗਸਤ ਤੱਕ ਵਾਧਾ ਕੀਤਾ ਹੈ ।

About The Author

Leave a Reply

Your email address will not be published. Required fields are marked *

You may have missed