(Krishna raja) ਚੰਡੀਗੜ੍ਹ, 26 ਮਾਰਚ 2025: ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਵਿੱਚ ਵੱਡਾ ਫੇਰਬਦਲ ਕਰਦਿਆਂ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਮੁੱਖ ਨਿਰਦੇਸ਼ਕ ਨਿਯੁਕਤ ਕੀਤਾ ਹੈ। ਉਹ ਜੀ. ਨਾਗੇਸ਼ਵਰਾ ਰਾਓ ਦੀ ਜਗ੍ਹਾ ਲੈਣਗੇ, ਜੋ ਹੁਣ ਏ.ਡੀ.ਜੀ.ਪੀ., ਪ੍ਰੋਵੀਜ਼ਨਿੰਗ, ਪੰਜਾਬ ਵਜੋਂ ਤਾਇਨਾਤ ਹੋਣਗੇ।
About The Author