ਇੰਡਸਟਰੀਆਂ ਲਈ ਨਹਿਰੀ ਪਾਣੀ ਦੇ ਕੁਨੇਕਸ਼ਨ ਲਈ ਵਿਭਾਗ ਦੇ ਨੋਡਲ ਅਫਸਰ ਨਾਲ ਕੀਤਾ ਜਾ ਸਕਦਾ ਸੰਪਰਕ

0

ਫਾਜ਼ਿਲਕਾ, 25 ਜੁਲਾਈ  2024 : ਕਾਰਜਕਾਰੀ ਇੰਜੀਨੀਅਰ ਫਾਜ਼ਿਲਕਾ ਨਹਿਰ ਅਤੇ ਗਰਾਂਊਡ ਵਾਟਰ ਮੰਡਲ, ਜਲ ਸਰੋਤ ਵਿਭਾਗ ਫਿਰੋਜ਼ਪੁਰ ਸ੍ਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਅਧਿਕਾਰ ਖੇਤਰ ਅਧੀਨ ਪੈਦੀਆਂ ਨਹਿਰਾਂ ਤੇ ਕਿਸੇ ਪ੍ਰਾਈਵੇਟ ਕੰਪਨੀ ਜਾਂ ਏਜੰਸੀ ਨੂੰ ਇੰਡਸਟਰੀਆਂ ਲਈ ਨਹਿਰੀ ਪਾਣੀ ਦੀ ਲੋੜ ਹੈ ਤਾਂ ਇਸ ਮੰਡਲ ਦਫਤਰ ਅਧੀਨ ਨੋਡਲ ਅਫਸਰ ਸ੍ਰੀ ਸੁਨੀਲ ਕੁਮਾਰ ਉਪ ਮੰਡਲ ਫਾਜ਼ਿਲਕਾ ਨਹਿਰ ਨਾਲ ਮੋਬਾਈਲ ਨੰਬਰ 98559-11556 ਨਾਲ ਤਾਲਮੇਲ ਕਰ ਕੇ ਕੁਨੇਕਸ਼ਨ ਅਪਲਾਈ ਕਰ ਸਕਦੇ ਹਨ।

About The Author

Leave a Reply

Your email address will not be published. Required fields are marked *

error: Content is protected !!