( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001361024{main}( ).../index.php:0
20.0002361384require( '/home/timespunjab.com/public_html/wp-blog-header.php' ).../index.php:17
30.440717649488require_once( '/home/timespunjab.com/public_html/wp-includes/template-loader.php' ).../wp-blog-header.php:19
40.449017716592include( '/home/timespunjab.com/public_html/wp-content/themes/covernews/single.php' ).../template-loader.php:106
50.449017716592get_header( ).../single.php:10
60.461617736400locate_template( ).../general-template.php:48
70.461717736512load_template( ).../template.php:745
80.461817736928require_once( '/home/timespunjab.com/public_html/wp-content/themes/covernews/header.php' ).../template.php:810
90.675520987456do_action( ).../header.php:63
100.675520987832WP_Hook->do_action( ).../plugin.php:517
110.675520987832WP_Hook->apply_filters( ).../class-wp-hook.php:348
120.675520988584covernews_get_breadcrumb( ).../class-wp-hook.php:324
130.675920988704covernews_get_breadcrumb_trail( ).../template-functions.php:277
140.676220989832breadcrumb_trail( ).../template-functions.php:316
150.677020993528Breadcrumb_Trail->trail( ).../breadcrumbs.php:43
160.677620995920sprintf ( ).../breadcrumbs.php:253

ਸੀ ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਸਰਕਾਰੀ ਨੌਕਰੀਆਂ ਦੀ ਪ੍ਰੀਖਿਆ ਦੀ ਮੁਫ਼ਤ ਵਿੱਚ ਦਿੱਤੀ ਜਾਵੇਗੀ ਸਿਖਲਾਈ

0

ਫਾਜ਼ਿਲਕਾ, 21 ਜੂਨ 2021.

ਸੀ-ਪਾਈਟ ਕੈਂਪ ਜੋ ਕਿ ਫਿਰੋਜ਼ਪੁਰ ਦੇ ਹਕੂਮਤ ਸਿੰਘ ਵਾਲਾ ਵਿਖੇ ਸਥਿਤ ਹੈ ਦੇ ਇੰਚਾਰਜ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਏਅਰ ਫੋਰਸ, ਆਰਮੀ ਅਤੇ ਲੜਕੀਆਂ ਦੀ ਸੈਨਾ ਪੁਲੀਸ ਦੀਆਂ  ਪੋਸਟਾਂ ਦੀ ਸਿਖਲਾਈ ਅਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜਿ਼ਲ੍ਹੇ ਦੇ ਜਿ਼ੰਨ੍ਹਾਂ ਯੁਵਕਾਂ ਨੇ ਉਪਰੋਕਤ ਪੋਸਟਾਂ ਲਈ ਆਨਲਾਈਨ ਅਪਲਾਈ ਕੀਤਾ ਹੈ ਉਹ 23 ਜੂਨ 2021 ਨੂੰ ਸਵੇਰੇ 9 ਵਜੇ ਨਿੱਜੀ ਤੌਰ ਤੇ ਕੈਂਪ ਵਿਖੇ ਪਹੁੰਚ ਕਰਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ  ਸੀ ਪਾਈਟ ਕੈਂਪ ਦੇ ਨੰਬਰਾਂ 94638-31615, 70093-17626, 83601-63527, 94639-03533  ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

ਕੈਂਪ ਇੰਚਾਰਜ ਇਕਬਾਲ ਸਿੰਘ ਨੇ ਫਾਜ਼ਿਲਕਾ ਜ਼ਿਲ੍ਹੇ ਦੇ  ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸੁਨਹਿਰੀ ਮੌਕੇ ਦਾ ਨੌਜਵਾਨ ਜਰੂਰ ਲਾਹਾ ਲੈਣ ਅਤੇ ਕੜੀ ਮਿਹਨਤ ਨਾਲ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਚੰਗੇ ਭਵਿੱਖ ਲਈ ਕੱਢੀਆਂ ਨੌਕਰੀਆਂ ਨੂੰ ਹਾਸਲ ਕਰਕੇ ਆਪਣੇ ਪੈਰ੍ਹਾਂ ਤੇ ਖੜ੍ਹਾ ਹੋਣ।

About The Author

Leave a Reply

Your email address will not be published. Required fields are marked *

error: Content is protected !!