( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358648{main}( ).../index.php:0
20.0002359008require( '/home/timespunjab.com/public_html/wp-blog-header.php' ).../index.php:17
30.437117647136require_once( '/home/timespunjab.com/public_html/wp-includes/template-loader.php' ).../wp-blog-header.php:19
40.445817714240include( '/home/timespunjab.com/public_html/wp-content/themes/covernews/single.php' ).../template-loader.php:106
50.445817714240get_header( ).../single.php:10
60.453817734048locate_template( ).../general-template.php:48
70.453917734160load_template( ).../template.php:745
80.454017734576require_once( '/home/timespunjab.com/public_html/wp-content/themes/covernews/header.php' ).../template.php:810
90.647720985488do_action( ).../header.php:63
100.647720985864WP_Hook->do_action( ).../plugin.php:517
110.647720985864WP_Hook->apply_filters( ).../class-wp-hook.php:348
120.647720986616covernews_get_breadcrumb( ).../class-wp-hook.php:324
130.648120986736covernews_get_breadcrumb_trail( ).../template-functions.php:277
140.648420987864breadcrumb_trail( ).../template-functions.php:316
150.649320991432Breadcrumb_Trail->trail( ).../breadcrumbs.php:43
160.649920993632sprintf ( ).../breadcrumbs.php:253

ਸੀ-ਪਾਈਟ ਕੈਂਪ ਤਲਵਾੜਾ ਵਿਖੇ ਆਰਮੀ ਦੀ ਭਰਤੀ ਲਈ ਟਰੇਨਿੰਗ ਸੁਰੂ

0

ਪਠਾਨਕੋਟ: 17 ਜੂਨ (2021) ਸ੍ਰੀ ਐਨ.ਡੀ.ਐਸ. ਬੈਂਸ ਕੈਂਪ ਕਮਾਡੈਂਟ ਅਤੇ ਸ੍ਰੀ ਸੀਤਲ ਕੁਮਾਰ ਇੰਚਾਰਜ ਸੀ-ਪਾਈਟ ਕੈਂਪ ਤਲਵਾੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਠਾਨਕੋਟ ਅਤੇ ਗੁਰਦਾਸਪੁਰ ਜਿਲਿ੍ਹਆਂ ਦੀ ਫੌਜ ਦੀ ਭਰਤੀ ਜੋ ਕਿ ਅਕਤੂਬਰ 2021 ਨ੍ਹੂੰ ਖ਼ਾਸਾ ਅੰਮ੍ਰਿਤਸਰ ਵਿਖੇ ਹੋਣ ਜਾ ਰਹੀ ਹੈ। ਇਸ ਭਰਤੀ ਲਈ ਸੀ-ਪਾਈਟ ਕੈਂਪ ਤਲਵਾੜਾ ਵਿਖੇ ਪਠਾਨਕੋਟ ਅਤੇ ਗੁਰਦਾਸਪੁਰ ਇਨ੍ਹਾ ਜਿਲਿਆਂ ਦੇ ਨੌਜਵਾਨਾਂ ਦੀ ਸਕਰੀਨਿੰਗ ਲਈ ਟਰਾਇਲ ਸੁਰੂ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਆਪਣਾ ਬਾਇਓ ਡਾਟਾ ਜਿਵੇਂ ਕਿ ਨਾਮ,ਪਤਾ ਅਤੇ ਮੋਬਾਇਲ ਨੰ: ਕੈਂਪ ਇੰਚਾਰਜ ਦੇ  988271125, 9478793847 ਇਨ੍ਹਾਂ ਮੋਬਾਇਲ ਨੰਬਰਾਂ ਤੇ ਰਜਿਸਟੇਸ਼ਨ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਟਰੇਨਿੰਗ ਦੌਰਾਨ ਖਾਣਾ ਅਤੇ ਰਿਹਾਇਸ ਬਿਲਕੁਲ ਫ੍ਰੀ ਹੈ।

About The Author

Leave a Reply

Your email address will not be published. Required fields are marked *

error: Content is protected !!