( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001361120{main}( ).../index.php:0
20.0002361480require( '/home/timespunjab.com/public_html/wp-blog-header.php' ).../index.php:17
30.400617655184require_once( '/home/timespunjab.com/public_html/wp-includes/template-loader.php' ).../wp-blog-header.php:19
40.408317722288include( '/home/timespunjab.com/public_html/wp-content/themes/covernews/single.php' ).../template-loader.php:106
50.408317722288get_header( ).../single.php:10
60.417817742096locate_template( ).../general-template.php:48
70.417817742208load_template( ).../template.php:745
80.418017742624require_once( '/home/timespunjab.com/public_html/wp-content/themes/covernews/header.php' ).../template.php:810
90.615920995520do_action( ).../header.php:63
100.615920995896WP_Hook->do_action( ).../plugin.php:517
110.615920995896WP_Hook->apply_filters( ).../class-wp-hook.php:348
120.615920996648covernews_get_breadcrumb( ).../class-wp-hook.php:324
130.616420996768covernews_get_breadcrumb_trail( ).../template-functions.php:277
140.616720997896breadcrumb_trail( ).../template-functions.php:316
150.617621001496Breadcrumb_Trail->trail( ).../breadcrumbs.php:43
160.618121003696sprintf ( ).../breadcrumbs.php:253

ਵਾਰਡ ਨੰਬਰ 14 ‘ਚ 30 ਲੱਖ ਰੁਪਏ ਦੇ ਪ੍ਰੋਜੈਕਟ ਦਾ ਕੰਮ ਚਾਲੂ ਕੀਤਾ ਗਿਆ : ਵਿਧਾਇਕ ਘੁਬਾਇਆ

0
ਫਾਜ਼ਿਲਕਾ 7  ਅਗਸਤ  2021 : ਫਾਜ਼ਿਲਕਾ ਦੇ ਅਨੇਕਾਂ ਵਾਰਡਾਂ ਦੇ ਵਿਕਾਸ ਲਈ ਹਰ ਰੋਜ਼  ਕਰੋੜਾਂ ਦੇ ਪ੍ਰੋਜੈਕਟਾਂ ਦਾ ਕੰਮ ਚਾਲੂ ਕੀਤੇ ਜਾ ਰਹੇ ਹਨ l ਵਾਰਡ ਨੰਬਰ 14 ਦੇ ਵਿਕਾਸ ਲਈ ਅਨੇਕਾਂ ਗਲੀਆਂ ਇੰਟਰ ਲੋਕ ਟਾਇਲ ਸੜਕਾਂ ਦੇ ਕੰਮ ਚਾਲੂ ਕੀਤੇ ਗਏ ਜੋ ਪਹਿਲਾ ਕਈ ਸਾਲਾਂ ਤੋਂ ਹਾਲਤ ਖਸਤਾ ਹੋਣ ਕਰਕੇ ਮੁੱਹਲਾ ਨਿਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ l ਸ. ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ  ਨੇ ਅਪਣੀ ਟੀਮ ਨਾਲ ਵਾਰਡ ਨੰਬਰ 14 ਤੋ ਅਪਣੇ ਹੱਥ ਨਾਲ ਟਪਾ ਲਗਾ ਕੇ ਕੰਮ ਨੂੰ ਚਾਲੂ ਕਰਵਾਇਆ l ਵਾਰਡ ਦੇ ਐਮ ਸੀ ਸ਼੍ਰੀ ਅਸ਼ਵਨੀ ਕੁਮਾਰ ਨੇ ਆਏ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਘੁਬਾਇਆ ਦੀ ਸਖ਼ਤ ਮਿਹਨਤ ਨਾਲ ਸਾਰੇ ਵਾਰਡ ਦੇ ਕਮ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ l
ਵਿਧਾਇਕ  ਘੁਬਾਇਆ ਨੇ ਕਿਹਾ ਕਿ ਲੋਕਾਂ ਦੀਆ ਸ਼ਿਕਾਇਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਇਸ ਵਾਰਡ ਚ ਅਨੇਕਾਂ ਕੱਚੀਆਂ ਗਲੀਆਂ ਨੂੰ ਇੰਟਰ ਲੋਕ ਟਾਇਲ ਲਗਾ ਕੇ ਪੱਕਾ ਕਰਨ ਲਈ ਕੁਲ ਲਾਗਤ 30 ਲੱਖ ਰੁਪਏ  ਹੈ l ਘੁਬਾਇਆ  ਨੇ ਮੁਹੱਲਾ ਵਾਸੀਆਂ ਦੀਆ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ਤੇ ਬੁਲਾ ਕੇ ਹੱਲ ਕਰਵਾਈਆ l ਘੁਬਾਇਆ  ਨੇ ਹਰ ਗਲੀ ਜਾ ਕੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਫਾਜ਼ਿਲਕਾ ਦੇ ਹਰੇਕ ਵਾਰਡਾਂ ਅਤੇ ਪਿੰਡਾਂ ਚ ਵਿਕਾਸ ਦੇ ਕੰਮਾਂ  ਦੀ ਹਨੇਰੀ ਆਈ ਹੋਈ ਹੈ l ਘੁਬਾਇਆ  ਨੇ ਮੌਕੇ ਤੇ ਫੋਨ ਜਰੀਏ ਸੀਵਰੇਜ ਦੇ ਕੰਮ ਨੂੰ ਸਹੀ ਢੰਗ ਨਾਲ ਚਲਾਉਣ ਦੇ ਆਦੇਸ਼ ਜਾਰੀ ਕੀਤੇ।
ਇਸ ਮੌਕੇ ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਗੋਲਡੀ ਝਾਂਬ ਹਲਕਾ ਇੰਚਾਰਜ ਮਿਸ਼ਨ ਫਤਹਿ 2022, ਮਨੋਹਰ ਸਿੰਘ ਮੁਜੈਦੀਆ ਚੇਅਰਮੈਨ, ਬਾਉ ਰਾਮ ਉੱਪ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ, ਅਸ਼ਵਨੀ ਕੁਮਾਰ ਐਮ ਸੀ, ਜਗਦੀਸ਼ ਕੁਮਾਰ ਬਸਵਾਲਾ ਐਮ ਸੀ, ਮਹਿੰਦਰ ਸਿੰਘ, ਸੁਰਜੀਤ ਸਿੰਘ ਐਮ ਸੀ,ਜਗਦੀਸ਼ ਕੁਮਾਰ ਬਜਾਜ, ਸਾਵਨ ਸਿੰਘ ਐੱਮ ਸੀ, ਅਵੀ ਗੁੰਬਰ, ਲਕੀ ਰਾਠੌਰ, ਬੂਟਾ ਸਿੰਘ, ਗੁਰਨਾਮ ਸਿੰਘ, ਰਕੇਸ਼ ਕੁਮਾਰ ਗਰੋਵਰ, ਰਾਜ ਕੁਮਾਰ, ਗੋਰਾ, ਰਜੇਸ਼ ਗਰੋਵਰ, ਬਲਵਿੰਦਰ ਸਿੰਘ, ਸਤਾ ਸਿੰਘ, ਬਲਦੇਵ ਸਿੰਘ, ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਮੈਂਬਰ ਸ਼ਕਾਇਤ ਨਿਵਾਰਨ ਕਮੇਟੀ ਫਾਜ਼ਿਲਕਾ, ਗੁਲਾਬੀ ਸਰਪੰਚ ਲਾਧੂਕਾ, ਨੀਲਾ ਮਦਾਨ, ਪਰਮਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਸਨਮ ਮੁੰਜਾਲ, ਰਾਧੇ ਸ਼ਾਮ ਐਮ ਸੀ ਅਮਰੀਕ ਚੰਦ ਠੇਕੇਦਾਰ, ਪ੍ਰੇਮ ਕੁਮਾਰ ਨਗਰ ਕੌਂਸਲ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ l

About The Author

Leave a Reply

Your email address will not be published. Required fields are marked *

error: Content is protected !!