( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358648{main}( ).../index.php:0
20.0002359008require( '/home/timespunjab.com/public_html/wp-blog-header.php' ).../index.php:17
30.435017647128require_once( '/home/timespunjab.com/public_html/wp-includes/template-loader.php' ).../wp-blog-header.php:19
40.444217714232include( '/home/timespunjab.com/public_html/wp-content/themes/covernews/single.php' ).../template-loader.php:106
50.444217714232get_header( ).../single.php:10
60.452917734040locate_template( ).../general-template.php:48
70.453017734152load_template( ).../template.php:745
80.453017734568require_once( '/home/timespunjab.com/public_html/wp-content/themes/covernews/header.php' ).../template.php:810
90.656420986472do_action( ).../header.php:63
100.656420986848WP_Hook->do_action( ).../plugin.php:517
110.656420986848WP_Hook->apply_filters( ).../class-wp-hook.php:348
120.656420987600covernews_get_breadcrumb( ).../class-wp-hook.php:324
130.656720987720covernews_get_breadcrumb_trail( ).../template-functions.php:277
140.656920988848breadcrumb_trail( ).../template-functions.php:316
150.657820992480Breadcrumb_Trail->trail( ).../breadcrumbs.php:43
160.658220994872sprintf ( ).../breadcrumbs.php:253

ਸ੍ਰੀ ਕੁਲਵੰਤ ਸਿੰਘ ਨੇ ਬਲਾਤਕਾਰ ਨਾਲ ਪੀੜਿਤ ਮਹਿਲਾ ਨੂੰ ਬਣਦੀਆਂ ਸਹੂਲਤਾਵਾਂ ਸਬੰਧੀ ਦਿੱਤੀ ਜਾਣਕਾਰੀ

0

ਤਰਨ ਤਾਰਨ, 15 ਜੁਲਾਈ 2021  : ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਤਰਨ ਤਾਰਨ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ  ਮਿਤੀ 13 ਜੁਲਾਈ 2021 ਨੂੰ ਬਲਾਤਕਾਰ ਨਾਲ ਪੀੜਿਤ ਮਹਿਲਾ ਦਾ ਕੇਸ ਸਖੀ ਵਨ ਸਟੌਪ ਸੈਂਟਰ ਤਰਨ ਤਾਰਨ ਵਿੱਚ ਦਰਜ ਹੋਇਆ ਸੀ। ਜਿਸ ਵਿੱਚ ਪੀੜਿਤ ਮਹਿਲਾ ਦੀ ਹਾਲਤ ਬਹੁਤ ਗੰਭੀਰ ਸੀ। ਸਖੀ ਵਨ ਸਟੌਪ ਸੈਂਟਰ ਦੀ ਮੁੱਖੀ ਅਨੀਤਾ ਕੁਮਾਰੀ ਵੱਲੋ ਇਹ ਕੇਸ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ। ਜਿਸ ਉਪਰ ਕਾਰਵਾਈ ਕਰਦੇ ਹੋਏ ਪੀੜਿਤ ਦੀ ਡਾਕਟਰੀ ਜਾਂਚ ਕਰਵਾਈ ਗਈਡਾਕਟਰੀ ਜਾਂਚ ਉਪਰੰਤ ਪੁਲਿਸ ਵੱਲੋ ਐਫ.ਆਈ.ਆਰ. ਦਰਜ ਕੀਤੀ  ਜਾ ਚੱੁਕੀ ਹੈ। ਸਖੀ ਵਨ ਸਟੌਪ ਸੈਂਟਰ ਵੱਲੋ ਪੀੜਿਤ ਮਹਿਲਾ ਦੀ ਆਰਥਿਕ ਮਦਦ ਵੀ ਕੀਤੀ ਗਈ ਹੈ ਤਾਂ ਜੋ ਪੀੜਿਤ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ। ਦਫਤਰ ਸਖੀ ਵਨ ਸਟੌਪ ਸੈਂਟਰ ਤਰਨ ਤਾਰਨ ਕਿਸੇ ਵੀ ਪ੍ਰਕਾਰ ਦੀ ਹਿੰਸਾ ਨਾਲ ਪੀੜਿਤ ਔਰਤਾਂ ਦੀ ਮਦਦ ਲਈ ਆਪਣੀਆ ਸੇਵਾਵਾ ਨਿਭਾ ਰਿਹਾ ਹੈ। ਕਿਸੇ ਵੀ ਪ੍ਰਕਾਰ ਦੀ ਹਿੰਸਾ ਨਾਲ ਪੀੜਿਤ ਮਹਿਲਾ ਇਸ ਦਫਤਰ ਵਿੱਚ( ਪਤਾ ਨੇੜੇ ਸਿਵਲ ਹਸਪਤਾਲ ਤਰਨ ਤਾਰਨ ਗਲੀ ਨੰ:1) ਆ ਕੇ ਆਪਣੀ ਮੁਸ਼ਕਲ ਦਾ ਹੱਲ ਕਰਵਾ ਸਕਦੀ ਹੈ। ਸਖੀ ਵਨ ਸਟੌਪ ਸੈਂਟਰ ਵਲੋ ਪ੍ਰਦਾਨ ਕੀਤੀਆ ਜਾਣ ਵਾਲੀਆਂ ਮੁਫਤ ਸਹੁੂਲਤਾਵਾ ਵਿੱਚ ਐਮਰਜੈਂਸੀ ਸਹਾਇਤਾਡਾਕਟਰੀ ਸਹਾਇਤਾਪੁਲਿਸ ਦੀ ਸਹਾਇਤਾਕਾਨੂੰਨੀ ਸਹਾਇਤਾਕੌਸਲਿੰਗ ਅਤੇ ਸ਼ੋਰਟ ਸਟੇਅ ਦੀ ਸਹੂਲਤ ਹੈ। ਸਹਾਇਤਾ ਪ੍ਰਾਪਤ ਕਰਨ ਲਈ ਹੈਲਪ- ਲਾਈਨ ਨੰ: 01852-222181 ਤੇ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *

error: Content is protected !!