( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358648{main}( ).../index.php:0
20.0002359008require( '/home/timespunjab.com/public_html/wp-blog-header.php' ).../index.php:17
30.487617653568require_once( '/home/timespunjab.com/public_html/wp-includes/template-loader.php' ).../wp-blog-header.php:19
40.497217720672include( '/home/timespunjab.com/public_html/wp-content/themes/covernews/single.php' ).../template-loader.php:106
50.497217720672get_header( ).../single.php:10
60.509717740480locate_template( ).../general-template.php:48
70.509817740592load_template( ).../template.php:745
80.510017741008require_once( '/home/timespunjab.com/public_html/wp-content/themes/covernews/header.php' ).../template.php:810
90.721220993488do_action( ).../header.php:63
100.721220993864WP_Hook->do_action( ).../plugin.php:517
110.721220993864WP_Hook->apply_filters( ).../class-wp-hook.php:348
120.721220994616covernews_get_breadcrumb( ).../class-wp-hook.php:324
130.721720994736covernews_get_breadcrumb_trail( ).../template-functions.php:277
140.721920995864breadcrumb_trail( ).../template-functions.php:316
150.722820999496Breadcrumb_Trail->trail( ).../breadcrumbs.php:43
160.723421001888sprintf ( ).../breadcrumbs.php:253

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਤਹਿਗੜ੍ਹ ਸਾਹਿਬ ਡੇਅਰੀ ਵਿਭਾਗ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ

0

ਫਤਹਿਗੜ੍ਹ ਸਾਹਿਬ, 07 2021 :  ਜੁਲਾਈ ਜਿਲਾ ਫਤਹਿਗੜ ਸਾਹਿਬ ਦੇ ਸਰਹਿੰਦ ਸ਼ਹਿਰ ਦੇ  ਵਾਰਡ ਨੰਬਰ 17,ਵਿਖੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋ ਡਿਪਟੀ ਡਾਇਰੈਕਟਰ ਡੇਅਰੀ ਤਜਿੰਦਰਪਾਲ ਸਿੰਘ ਪੱਟੀ ਦੀ ਰਹਿਨੁਮਾਈ ਹੇਠ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਲੈਬ ਇੰਚਾਰਜ ਸ਼੍ਰੀ ਹਰਵੰਤ ਸਿੰਘ ਡੇਅਰੀ ਵਿਕਾਸ ਇੰਸਪੈਕਟਰ-1 ਵੱਲੋਂ ਦੱਸਿਆ ਗਿਆ ਕਿ ਇਸ ਟੀਮ ਵੱਲੋਂ ਅੱਜ ਤੋਂ ਪਹਿਲਾਂ ਵੀ ਸ਼ਹਿਰ ਦੇ ਵੱਖ-2 ਵਾਰਡਾ ਵਿੱਚ ਜਿਵੇ ਸ੍ਰੀਮਤੀ ਪ੍ਰਵੀਨ ਕੁਮਾਰ ਐਮ.ਸੀ ਵਾਰਡ ਨੰ :11,ਸ੍ਰੀ ਗੁਰਪ੍ਰੀਤ ਸਿੰਘ ਗਿੱਲ ਐਮ.ਸੀ ਵਾਰਡ ਨੰ: 11 ,ਸ਼੍ਰੀਮਤੀ ਆਸ਼ਾ ਰਾਣੀ ਐਮ.ਸੀ ਵਾਰਡ ਨੰ: 13, ਸ੍ਰੀ ਅਸ਼ੋਕ ਸੂਦ ਐਮ.ਸੀ,ਪ੍ਰਧਾਨ ਨਗਰ ਕੌਂਸਲ ਸਰਹੰਦ, ਸ੍ਰੀਮਤੀ ਬਲਜਿੰਦਰ ਕੌਰ ਐਮ.ਸੀ ਵਾਰਡ ਨੰ: 15 ਅਤੇ ਸ੍ਰੀਮਤੀ ਰੀਟਾ ਰਾਣੀ ਐਮ.ਸੀ ਵਾਰਡ ਨੰ: 17 ਵਿੱਚ ਲਗਾਏ ਗਏ।

ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ 170 ਦੁੱਧ ਦੇ ਸੈਂਪਲ ਟੈਸਟ ਕੀਤੇ ਗਏ ਜਿੰਨਾ ਵਿੱਚੋ 86 ਸੈਂਪਲ ਮਿਆਰਾ ਅਨੁਸਾਰ ਅਤੇ 84 ਨਮੂਨਿਆਂ ਵਿੱਚ  ਪਾਣੀ ਦੀ ਮਾਤਰਾ 11% ਤੋਂ 39% ਪਾਈ ਗਈ।।ਪ੍ਰਾਪਤ ਸੈਪਲਾਂ ਦਾ ਯੂਰੀਆ,ਨਿਊਟਰਲਾਈਜਰ ਅਤੇ ਸਟਾਰਚ ਦਾ ਸੈਪਲ ਵੀ ਚੈਕ ਕੀਤਾ ਗਿਆ ਪ੍ਰੰਤੂ ਸਾਰੇ ਸੈਪਲ ਠੀਕ ਪਾਏ ਗਏ, ਮੌਕੇ ਤੇ ਹੀ ਸੈਪਲਾਂ ਦੀ ਰਿਪੋਰਟ ਲਿਖਤੀ ਰੁਪ ਵਿੱਚ ਖਪਤਕਾਰਾਂ ਨੂੰ ਦਿੱਤੀ ਗਈ ।

ਇਸ ਮੌਕੇ ਸ਼੍ਰੀ ਚਰਨਜੀਤ ਸਿੰਘ ਡੇਅਰੀ ਵਿਕਾਸ ਇੰਸਪੈਕਟਰ-1,ਸ੍ਰੀ ਜਗਮਨ ਸਿੰਘ ਡੇਅਰੀ ਫੀਲਡ ਸਹਾਇਕ,ਸ੍ਰੀ ਜਗਦੀਪ ਸਿੰਘ,ਸ੍ਰੀਮਤੀ ਅਮਰਜੀਤ ਕੌਰ ,ਸ੍ਰੀ ਗੁਰਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਇਸ ਕੈਪ ਵਿਚ  ਸ਼ਾਮਲ ਸਨ ।ਇਸ ਕੈਂਪ ਵਿਚ ਆਏ ਪਤਵੰਤੇ ਮਹਿਮਾਨਾਂ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਤੇ ਚਾਹਿਆ ਕਿ ਅਜਿਹੇ ਕੈਂਪਾਂ ਦੀ ਗਿਣਤੀ ਵਧਾਈ ਜਾਵੇ।

ਸ਼੍ਰੀ ਤਜਿਦਰਪਾਲ ਸਿੰਘ ਪੱਟੀ ਡਿਪਟੀ ਡਾਇਰੈਕਟਰ ਡੇਅਰੀ ਫਤਹਿਗੜ ਸਾਹਿਬ ਨੇ ਦੱਸਿਆ ਕਿ ਕੈਪਾ ਤੋ ਇਲਾਵਾ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਫਤਹਿਗੜ੍ਹ ਸਾਹਿਬ ਵਿਖੇ ਦੁੱਧ ਦੀ ਪਰਖ ਮੁਫਤ ਕਰਵਾਈ ਜਾ ਸਕਦੀ ਹੈ ।ਕਿਸੀ ਥਾਂ ਵਿਸ਼ੇਸ਼ ਤੇ ਅਜਿਹਾ ਕੈਂਪ ਅਯੋਜਿਤ ਕਰਵਾਉਣ ਲਈ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਕਮਰਾ ਨੰ 406, ਤੀਜੀ ਮੰਜਿਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਹਿਗੜ੍ਹ ਸਾਹਿਬ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ।

About The Author

Leave a Reply

Your email address will not be published. Required fields are marked *

error: Content is protected !!