( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358648{main}( ).../index.php:0
20.0003359008require( '/home/timespunjab.com/public_html/wp-blog-header.php' ).../index.php:17
30.509317641272require_once( '/home/timespunjab.com/public_html/wp-includes/template-loader.php' ).../wp-blog-header.php:19
40.518617708376include( '/home/timespunjab.com/public_html/wp-content/themes/covernews/single.php' ).../template-loader.php:106
50.518617708376get_header( ).../single.php:10
60.527817728184locate_template( ).../general-template.php:48
70.527917728296load_template( ).../template.php:745
80.528017728712require_once( '/home/timespunjab.com/public_html/wp-content/themes/covernews/header.php' ).../template.php:810
90.730520980208do_action( ).../header.php:63
100.730520980584WP_Hook->do_action( ).../plugin.php:517
110.730520980584WP_Hook->apply_filters( ).../class-wp-hook.php:348
120.730520981336covernews_get_breadcrumb( ).../class-wp-hook.php:324
130.731020981456covernews_get_breadcrumb_trail( ).../template-functions.php:277
140.732420982584breadcrumb_trail( ).../template-functions.php:316
150.733420986184Breadcrumb_Trail->trail( ).../breadcrumbs.php:43
160.733820988384sprintf ( ).../breadcrumbs.php:253

ਕਿਨੂੰ ਬਾਗਬਾਨ ਤਕਨੀਕੀ ਸਲਾਹ ਲਈ ਬਾਗਬਾਨੀ ਵਿਭਾਗ ਨਾਲ ਕਰਨ ਰਾਬਤਾ -ਡਿਪਟੀ ਡਾਇਰੈਕਟਰ

0

ਅਬੋਹਰ, ਫਾਜ਼ਿਲਕਾ, 23 ਜੂਨ 2021: ਬਾਗਬਾਨੀ ਵਿਭਾਗ ਦੇ ਅਬੋਹਰ ਸਥਿਤ ਦਫ਼ਤਰ ਵਿਖੇ ਤਾਇਨਾਤ ਡਿਪਟੀ ਡਾਇਰੈਕਟਰ ਸ: ਤਜਿੰਦਰ ਸਿੰਘ ਨੇ ਇਲਾਕੇ ਦੇ ਬਾਗਬਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਗਾਂ ਸਬੰਧੀ ਕਿਸੇ ਵੀ ਤਕਨੀਕੀ ਸਲਾਹ ਲਈ ਵਿਭਾਗ ਦੇ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ। ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਾਣਾ ਮੰਡੀ ਅਬੋਹਰ ਵਿਖ ਸਿਟਰਸ ਅਸਟੇਟ ਦਾ ਦਫ਼ਤਰ ਸਥਾਪਿਤ ਕੀਤਾ ਗਿਆ ਹੈ।
ਉਨਾਂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਵਿਚ 33948 ਹੈਕਟੇਅਰ ਰਕਬੇ ਵਿਚ ਕਿਨੂੰ ਦੀ ਕਾਸਤ ਕੀਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਕੋਵਿਡ ਕਾਰਨ ਹੁਣ ਤੱਕ ਕੈਂਪ ਨਹੀਂ ਲਗਾਏ ਜਾ ਰਹੇ ਸਨ ਪਰ ਵਿਭਾਗ ਵੱਲੋਂ ਸ਼ੋਸਲ ਮੀਡੀਆ ਰਾਹੀਂ ਕਿਸਾਨਾਂ ਨਾਲ ਰਾਬਤਾ ਰੱਖ ਕੇ ਉਨਾਂ ਨੂੰ ਜਾਣਕਾਰੀ ਦੇਣ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਵਿਭਾਗ ਵੱਲੋਂ 13 ਵਟੱਸਅੱਪ ਗਰੁੱਪ ਵੀ ਬਣਾਏ ਗਏ ਹਨ।

ਡਿਪਟੀ ਡਾਇਰੈਕਟਰ ਸ: ਤਜਿੰਦਰ ਸਿੰਘ ਨੇ ਦੱਸਿਆ ਕਿ ਜੇਰਕ ਕਿਸੇ ਬਾਗਬਾਨ ਨੂੰ ਬਾਗਾਂ ਵਿਚ ਕੋਈ ਮੁਸਕਿਲ ਆਵੇ ਤਾਂ ਉਨਾਂ ਦੇ ਦਫ਼ਤਰ ਜਾਂ ਸਰਕਲ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ ਜਿਸਤੋਂ ਬਾਅਦ ਵਿਭਾਗ ਵੱਲੋਂ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਵੀ ਉਨਾਂ ਦੀ ਮੁਸਕਿਲ ਦਾ ਹੱਲ ਦੱਸਿਆ ਜਾਂਦਾ ਹੈ।
ਉਨਾਂ ਨੇ ਦੱਸਿਆ ਕਿ ਵਿਭਾਗ ਦੇ ਅਬੋਹਰ ਦਫ਼ਤਰ ਵਿਖੇ ਮਿੱਟੀ ਪਰਖ ਅਤੇ ਪੱਤਾ ਪਰਖ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਗਈ ਹੈ। ਉਨਾਂ ਨੇ ਕਿਹਾ ਕਿ ਇੱਥੇ ਕਿਸਾਨ ਮਿੱਟੀ ਅਤੇ ਪੱਤਿਆਂ ਦੀ ਜਾਂਚ ਕਰਵਾ ਕੇ ਵੀ ਬਾਗਾਂ ਸਬੰਧੀ ਸਲਾਹ ਲੈ ਸਕਦੇ ਹਨ।

About The Author

Leave a Reply

Your email address will not be published. Required fields are marked *

error: Content is protected !!