( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001360928{main}( ).../index.php:0
20.0001361288require( '/home/timespunjab.com/public_html/wp-blog-header.php' ).../index.php:17
30.466317648952require_once( '/home/timespunjab.com/public_html/wp-includes/template-loader.php' ).../wp-blog-header.php:19
40.475417716056include( '/home/timespunjab.com/public_html/wp-content/themes/covernews/single.php' ).../template-loader.php:106
50.475417716056get_header( ).../single.php:10
60.485317735864locate_template( ).../general-template.php:48
70.485517735976load_template( ).../template.php:745
80.485617736392require_once( '/home/timespunjab.com/public_html/wp-content/themes/covernews/header.php' ).../template.php:810
90.690920986056do_action( ).../header.php:63
100.690920986432WP_Hook->do_action( ).../plugin.php:517
110.690920986432WP_Hook->apply_filters( ).../class-wp-hook.php:348
120.691020987184covernews_get_breadcrumb( ).../class-wp-hook.php:324
130.691420987304covernews_get_breadcrumb_trail( ).../template-functions.php:277
140.691720988432breadcrumb_trail( ).../template-functions.php:316
150.692720992128Breadcrumb_Trail->trail( ).../breadcrumbs.php:43
160.693320994520sprintf ( ).../breadcrumbs.php:253

ਆਫ਼ਤ ਪ੍ਰਬੰਧਨ ’ਚ ਵਧੀਆ ਭੁਮਿਕਾ ਨਿਭਾਉਣ ਵਾਲੇ ਨੂੰ ਦਿੱਤਾ ਜਾਵੇਗਾ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ

0
ਮਾਨਸਾ, 10 ਅਗਸਤ 2021 : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਅਵਾਰਡ ਦਿੱਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਅਵਾਰਡ ਲਈ ਉਨ੍ਹਾਂ ਵਿਅਕਤੀਆਂ ਦੀ ਚੋਣ ਕੀਤੀ ਜਾਵੇਗੀ,  ਜਿਨ੍ਹਾਂ ਨੇ ਆਫ਼ਤ ਪ੍ਰਬੰਧਨ ਮੌਕੇ ਨਿੱਜੀ ਜਾਂ ਸੰਸਥਾਗਤ ਤੌਰ ’ਤੇ ਬਹੁਤ ਵਧੀਆ ਕੰਮ ਕੀਤਾ ਹੋਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਅਵਾਰਡ ਨੂੰ ਲੈਣ ਲਈ http://dmawards.ndma.gov.in  ਪੋਰਟਲ ’ਤੇ ਆਨ-ਲਾਈਨ ਜਾਣਕਾਰੀ ਭਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਅਵਾਰਡ ਲਈ 31 ਅਗਸਤ 2021 ਤੱਕ  ਦਰਖ਼ਾਸਤ ਆਨ-ਲਾਈਨ ਭਰੀ ਜਾ ਸਕਦੀ ਹੈ। ਉਨ੍ਹਾਂ ਯੋਗ ਪ੍ਰਾਰਥੀਆਂ ਨੂੰ 31 ਅਗਸਤ 2021 ਤੱਕ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਅਵਾਰਡ ਲਈ ਦਰਖ਼ਾਸਤਾਂ ਆਨ-ਲਾਈਨ ਪੋਰਟਲ ’ਤੇ ਭਰਨ ਦੀ ਅਪੀਲ ਕੀਤੀ।

About The Author

Leave a Reply

Your email address will not be published. Required fields are marked *

error: Content is protected !!