( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0004359032{main}( ).../index.php:0
20.0007359392require( '/home/timespunjab.com/public_html/wp-blog-header.php' ).../index.php:17
31.916546156744require_once( '/home/timespunjab.com/public_html/wp-includes/template-loader.php' ).../wp-blog-header.php:19
41.927046222944include( '/home/timespunjab.com/public_html/wp-content/themes/covernews/single.php' ).../template-loader.php:106
51.927046222944get_header( ).../single.php:10
61.938146242752locate_template( ).../general-template.php:48
71.938146242864load_template( ).../template.php:745
81.938546243392require_once( '/home/timespunjab.com/public_html/wp-content/themes/covernews/header.php' ).../template.php:810
92.202850670664do_action( ).../header.php:63
102.202950671040WP_Hook->do_action( ).../plugin.php:517
112.202950671040WP_Hook->apply_filters( ).../class-wp-hook.php:348
122.202950671792covernews_get_breadcrumb( ).../class-wp-hook.php:324
132.203350671912covernews_get_breadcrumb_trail( ).../template-functions.php:277
142.206450673296breadcrumb_trail( ).../template-functions.php:316
152.207250676864Breadcrumb_Trail->trail( ).../breadcrumbs.php:43
162.207650679064sprintf ( ).../breadcrumbs.php:253

ਪਿੰਡ ਜੋਗਾ ਦੇ ਕੰਨਟੇਨਮੈਂਟ ਜ਼ੋਨ ਵਿੱਚ 7 ਹੋਰ ਦਿਨਾਂ ਦਾ ਕੀਤਾ ਵਾਧਾ

0
ਮਾਨਸਾ, 17 ਜੂਨ : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਜੋਗਾ ਨੂੰ ਕੋਵਿਡ-19 ਦੀ ਵਧਦੀ ਮਹਾਂਮਾਰੀ ਨੂੰ ਰੋਕਣ ਲਈ 15 ਮਈ 2021 ਨੂੰ ਕੰਨਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਕੀਤੀ ਗਈ ਲਗਾਤਾਰ ਕੋਵਿਡ ਸੈਂਪÇਲੰਗ ਦੌਰਾਨ ਹੋਰ ਪਾਜ਼ਿਟਿਵ ਕੇਸ ਮਿਲਣ ਕਾਰਨ ਇਸ ਇਲਾਕੇ ਦੇ ਕੰਨਟੇਨਮੈਂਟ ਜ਼ੋਨ ਨੂੰ 25 ਮਈ, 2 ਜੂਨ ਅਤੇ 9 ਜੂਨ 2021 ਨੂੰ 7-7 ਦਿਨਾਂ ਦਾ ਹੋਰ ਵਾਧਾ ਕੀਤਾ ਗਿਆ ਸੀ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸਿੱਧੂ ਨੇ ਦੱਸਿਆ ਕਿ ਹੁਣ ਤਾਜਾ ਸਰਵੇਅ ਦੌਰਾਨ ਪਾਇਆ ਗਿਆ ਕਿ ਉਕਤ ਕੰਨਟੇਨਮੈਂਟ ਜ਼ੋਨ ਦੇ ਆਖ਼ਰੀ ਪੰਜ ਦਿਨਾਂ ਦੌਰਾਨ ਕੋਵਿਡ-19 ਦੇ 03 ਹੋਰ ਕੇਸ ਸਾਹਮਣੇ ਆਏ ਹਨ ਅਤੇ ਸਿਹਤ ਦੀ ਰਿਪੋਰਟ ਦੀ ਅਧਾਰ ’ਤੇ ਪਿੰਡ ਜੋਗਾ ਦੇ ਕੰਨਟੇਨਮੈਂਟ ਜ਼ੋਨ ਵਿੱਚ 7 ਹੋਰ ਦਿਨਾਂ ਦਾ ਵਾਧਾ ਕੀਤਾ ਜਾਂਦਾ ਹੈ।

About The Author

Leave a Reply

Your email address will not be published. Required fields are marked *

error: Content is protected !!