ਢਾਣੀ ਅੱਚਾ ਅੜਿੱਕੀ ਵਿਖੇ 12 ਲੱਖ ਰੁਪਏ ਦੇ ਪ੍ਰੋਜੈਕਟ ਦਾ ਕੰਮ ਚਾਲੂ ਕੀਤਾ ਗਿਆ :- ਵਿਧਾਇਕ ਘੁਬਾਇਆ
ਫਾਜ਼ਿਲਕਾ, 21 ਜੂਨ 2021.
ਪਿੰਡ ਲਾਧੂਕਾ ਵਿੱਚ ਢਾਣੀ ਅੱਚਾ ਅੜਿੱਕ ਵਿਖੇ ਸ. ਦਵਿੰਦਰ ਸਿੰਘ ਘੁਬਾਇਆ ਐਮ.ਐਲ. ਏ. ਫਾਜ਼ਿਲਕਾ ਨੇ ਇੰਟਰ ਲੋਕ ਟਾਇਲ ਸੜਕ ਦੇ ਕੰਮ ਨੂੰ ਚਾਲੂ ਕਰਵਾਇਆ। ਵਿਧਾਇਕ ਘੁਬਾਇਆ ਨੇ ਕਿਹਾ ਕਿ ਇਸ ਢਾਣੀ ਦੀ ਫਿਰਨੀ 12 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਜਾਵੇਗੀ l ਵਿਧਾਇਕ ਘੁਬਾਇਆ ਨੇ ਦੱਸਿਆ ਕਿ ਹਰ ਰੋਜ ਲੱਖਾਂ ਰੁਪਏ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤੇ ਜਾ ਰਹੇ ਹਨ |
ਇਸ ਮੌਕੇ ਗੁਲਾਬੀ ਸਰਪੰਚ ਲਾਧੂਕਾ, ਮੇਹਰ ਚੰਦ ਵਡੇਰਾ ਸਰਪੰਚ ਮੰਡੀ ਲਾਧੂਕਾ, ਬਿਹਾਰੀ ਲਾਲ ਸਰਪੰਚ, ਬਖਸ਼ਿਸ਼ ਸਿੰਘ ਸਰਪੰਚ, ਮਿੰਕੂ ਕੰਬੋਜ, ਸੁਨੀਲ ਕੁਮਾਰ ਕੰਬੋਜ, ਬਲਵਿੰਦਰ ਸਿੰਘ ਜਮਾਲ ਕੇ, ਸ਼ਮੰਟਾ ਸਰਪੰਚ, ਬੰਟੀ ਵਡੇਰਾ, ਬਲਦੇਵ ਪ੍ਰਕਾਸ਼, ਕੱਵਲ ਸਰਪੰਚ, ਪਵਨ ਕੁਮਾਰ ਸ਼ਰਮਾ ਸਰਪੰਚ, ਅਮਰ ਸਿੰਘ ਪੰਚ, ਬਲਜੀਤ ਸਿੰਘ ਪੰਚ, ਹਰਿੰਦਰ ਸਿੰਘ ਪੰਚ, ਮਹਿੰਦਰ ਸਿੰਘ ਪੰਚ, ਰੇਸ਼ਮ ਸਿੰਘ ਪੰਚ ਬਲਵਿੰਦਰ ਸਿੰਘ ਪੰਚ, ਬੱਗਾ ਸਿੰਘ ਪੰਚ, ਬਲਵੰਤ ਸਿੰਘ ਪੰਚ ਹਰਦੇਵ ਸਿੰਘ ਪੰਚ ਫੁੱਮਣ ਸਿੰਘ ਪੰਚ, ਮਾਸਟਰ ਛਿੰਦਰ ਸਿੰਘ ਲਾਧੂਕਾ, ਸ਼ਿੰਦਾ ਕੰਬੋਜ ਨੂਰ ਸਮੰਦ, ਰੈਂਬੋ, ਗਗਨਦੀਪ, ਅਤੇ ਹੋਰ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ |