( ! ) Warning: sprintf(): Too few arguments in /home/timespunjab.com/public_html/wp-content/themes/covernews/lib/breadcrumb-trail/inc/breadcrumbs.php on line 253
Call Stack
#TimeMemoryFunctionLocation
10.0001358232{main}( ).../index.php:0
20.0002358592require( '/home/timespunjab.com/public_html/wp-blog-header.php' ).../index.php:17
30.464317538312require_once( '/home/timespunjab.com/public_html/wp-includes/template-loader.php' ).../wp-blog-header.php:19
40.471017605416include( '/home/timespunjab.com/public_html/wp-content/themes/covernews/single.php' ).../template-loader.php:106
50.471017605416get_header( ).../single.php:10
60.480717625224locate_template( ).../general-template.php:48
70.480817625336load_template( ).../template.php:745
80.480917625752require_once( '/home/timespunjab.com/public_html/wp-content/themes/covernews/header.php' ).../template.php:810
90.700820876024do_action( ).../header.php:63
100.700820876400WP_Hook->do_action( ).../plugin.php:517
110.700820876400WP_Hook->apply_filters( ).../class-wp-hook.php:348
120.700820877152covernews_get_breadcrumb( ).../class-wp-hook.php:324
130.701320877272covernews_get_breadcrumb_trail( ).../template-functions.php:277
140.701620878400breadcrumb_trail( ).../template-functions.php:316
150.702720881968Breadcrumb_Trail->trail( ).../breadcrumbs.php:43
160.703320884168sprintf ( ).../breadcrumbs.php:253

ਡੇਂਗੂ ਦੀ ਰੋਕਥਾਮ ਲਈ ਪ੍ਰਸ਼ਾਸਨ ਵੱਲੋਂ ਉਪਰਾਲੇ ਸ਼ੁਰੂ, ਲੋਕ ਵੀ ਰਹਿਣ ਸੂਚੇਤ

0

????????????????????????????????????

ਫਾਜ਼ਿਲਕਾ, 29 ਜੂਨ 2021 : ਜ਼ਿਲੇ ਵਿਚ ਡੇਂਗੂ, ਚਿਕਨਗੂਨੀਆਂ ਤੇ ਮਲੇਰੀਆ ਦੀ ਰੋਕਥਾਮ ਲਈ ਅਗੇਤੇ ਪ੍ਰਬੰਧਾਂ ਤਹਿਤ ਪ੍ਰਸ਼ਾਸਨ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਦੇ ਨਿਰਦੇਸ਼ਾਂ ਤੇ ਅੱਜ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਨੇ ਸਿਹਤ ਅਤੇ ਪਰਿਵਾਰ ਭਲਾਈ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਸਬੰਧੀ ਬੈਠਕ ਕੀਤੀ।

ਬੈਠਕ ਦੌਰਾਨ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ ਨੇ ਜਾਗਰੂਕਤਾ ਗਤੀਵਿਧੀਆਂ ਤੇਜ ਕਰਨ ਦੇ ਨਾਲ ਨਾਲ ਐਂਟੀ ਲਾਰਵਾ ਟੀਮਾਂ ਨੂੰ ਚੈਕਿੰਗ ਵਧਾਉਣ ਤੇ ਨਗਰ ਕੌਂਸਲਾਂ ਨੂੰ ਉਨਾਂ ਲੋਕਾਂ ਦੇ ਚਲਾਨ ਕਰਨ ਲਈ ਕਿਹਾ ਜਿੰਨਾਂ ਦੇ ਘਰਾਂ ਅੰਦਰੋ ਡੇਂਗੂ ਦਾ ਲਾਰਵਾ ਮਿਲਦਾ ਹੈ। ਉਨਾਂ ਨੇ ਇਸ ਮੌਕੇ ਆਮ ਲੋਕਾਂ ਨੂੰ ਵੀ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਅਤੇ ਕਿਹਾ ਕਿ ਸਾਰੇ ਲੋਕ ਆਪਣੇ ਘਰਾਂ ਅੰਦਰ ਪਾਣੀ ਖੜਾ ਨਾ ਹੋਣ ਦੇਣ ਅਤੇ ਹਫਤੇ ਵਿਚ ਇਕ ਵਾਰ ਕੂਲਰਾਂ, ਫਰੀਜਾਂ ਦੀਆਂ ਟੇ੍ਰਆਂ, ਗਮਲਿਆਂ, ਪੁਰਾਣੇ ਕਬਾੜ ਆਦਿ ਵਿਚ ਪਏ ਪਾਣੀ ਨੂੰ ਲਾਜਮੀ ਤੌਰ ਤੇ ਸੁਕਾ ਦੇਣ। ਉਨਾਂ ਨੇ ਸਰਕਾਰੀ ਅਦਾਰਿਆਂ ਨੂੰ ਵੀ ਕਿਹਾ ਕਿ ਉਹ ਆਪਣੇ ਅਦਾਰਿਆਂ ਅੰਦਰ ਵੀ ਖੜੇ ਪਾਣੀ ਸਬੰਧੀ ਜਾਂਚ ਕਰਕੇ ਯਕੀਨੀ ਬਣਾਉਣ ਕਿ ਉਸ ਵਿਚ ਡੇਂਗੂ ਦਾ ਲਾਰਵਾ ਪੈਦਾ ਨਾ ਹੋਵੇ।

ਡਾ: ਅਮਿਤ ਗੁਗਲਾਨੀ ਨੇ ਇਸ ਮੌਕੇ ਇਸ ਦੇ ਲੱਛਣਾਂ ਦੀ ਗੱਲ ਕਰਦਿਆਂ ਕਿਹਾ ਤੇਜ ਬੁੁਖਾਰ, ਸਿਰ ਦਰਦ, ਮਾਸਪੇਸੀਆਂ ਵਿਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿੱਛਲੇ ਹਿੱਸੇ ਵਿਚ ਦਰਦ, ਮਸੂੜਿਆਂ ਤੇ ਨੱਕ ਵਿਚ ਖੂਨ ਵਗਣਾ ਅਾਿਦਿ ਇਸ ਦੇ ਲੱਛਣ ਹਨ।

ਡਾ: ਚਰਨਜੀਤ ਸਿੰਘ ਨੇ ਕਿਹਾ ਕਿ ਇਹ ਇਕ ਮੱਛਰ ਨਾਲ ਫੈਲਣ ਵਾਲਾ ਰੋਗ ਹੈ ਤੇ ਇਸ ਦੇ ਬਚਾਓ ਲਈ ਮੱਛਰਾਂ ਨੂੰ ਨਿਯੰਤਰਤ ਕਰਨਾ ਅਤੇ ਆਪਣੇ ਆਪ ਨੂੰ ਮੱਛਰਾਂ ਰਾਹੀਂ ਕੱਟੇ ਜਾਣ ਤੋਂ ਬਚਾਉਣਾ ਚਾਹੀਦਾ ਹੈ। ਉਨਾਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਡੇਂਗੂ ਦੇ ਲੱਛਣ ਹੋਣ ਤਾਂ ਬਿਨਾਂ ਦੇਰੀ ਸਰਕਾਰੀ ਹਸਪਤਾਲ ਨਾਲ ਰਾਬਤਾ ਕਰਕੇ ਆਪਣਾ ਮੁਫ਼ਤ ਇਲਾਜ ਕਰਵਾਓ।

About The Author

Leave a Reply

Your email address will not be published. Required fields are marked *

error: Content is protected !!